ਪੰਨਾ:ਵਹੁਟੀਆਂ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੭੧)

ਤੇ 'ਨਹੀਂ' ਛਡ ਕੇ 'ਹਾਂ' ਨਾ ਹੀ ਕੀਤੀ।
ਸੁੰਦਰ ਸਿੰਘ-ਤਾਂ ਕੀ ਮੈਂ ਫੇਰ ਇਸ ਪਾਣੀ ਵਿਚ ਛਾਲ ਮਾਰਦਿਆਂ?
ਸੁਰੱਸਤੀ-ਨਹੀਂ [ਦਿਲ ਵਿਚ] ਮੇਰੇ ਪਿਆਰੇ! ਤੇਰੇ ਨਾਲੋਂ ਪਹਿਲਾਂ ਮੈਂ ਤੇਰੇ ਚਰਨਾਂ ਤੋਂ ਕੁਰਬਾਨ ਹੋ ਕੇ ਮਰਾਂਗੀ।