ਇਹ ਸਫ਼ਾ ਪ੍ਰਮਾਣਿਤ ਹੈ
(੧੭੨)
ਦਾ ਭੰਡਾਰੇ ਵਿਚ ਇਸ ਚੀਜ਼ ਦਾ ਵਾਧਾ ਕੀਤਾ ਹੈ। ਕਹਾਣੀ ਦੀ ਚੋਣ ਬੜੀ ਸੁਚੱਜੀ ਹੈ।
ਆਮ ਤੌਰ ਤੇ ਅਜ ਕਲ ਦੇ ਨੌਜਵਾਨ ਪਾਠਕ ਪਾਠਕਾਵਾਂ ਦਾ ਮਿਜ਼ਾਕ ਆਮ ਸ਼ੰਗਾਰ ਰਸ ਦੀਆਂ ਕਹਾਣੀਆਂ ਨੇ ਖਰਾਬ ਕਰ ਦਿਤਾ ਹੈ। ਇਹ ਕਹਾਣੀਆਂ ਇਸ ਦੋਸ਼ ਤੋਂ ਪਾਕ ਹਨ। ਇਹਨਾਂ ਨੂੰ ਪੜ੍ਹਕੇ ਨੌਜਵਾਨਾਂ ਅੰਦਰ ਦੇਸ ਪਿਆਰ, ਆਪਣੀ ਸਭ੍ਯਤਾ ਦੀ ਗੌਰਵਤਾ ਉੱਚੇ ਆਚਰਣ ਵਾਲੇ ਸਾਹਸੀ ਗੱਭਰੂ ਬਣਨ ਦੀ ਸਪਿਰਟ ਪੈਦਾ ਹੁੰਦੀ ਹੈ। ਪੰਜਾਬੀ ਪੜ੍ਹੇ ਹੋਏ ਸਜਣਾਂ ਨੂੰ ਜ਼ਰੂਰ ਇਹ ਕਹਾਣੀਆਂ ਦਾ ਸਵਾਦ ਮਾਨਣਾ ਚਾਹੀਦਾ ਹੈ। ਕੀਮਤ ਸਭੋ ੨॥) ਹੈ।
ਹਰ ਪ੍ਰਕਾਰ ਦੀਆਂ ਪੁਸਤਕਾਂ ਮਿਲਨ ਦਾ ਪਤਾ
ਭਾਰਤ ਪੁਸਤਕ ਭੰਡਾਰ
ਕਟੜਾ ਆਹਲੂ ਵਾਲੀਆ ਅੰਮ੍ਰਿਤਸਰ
ਵਜ਼ੀਰ ਹਿੰਦ ਪ੍ਰੈਸ ਹਾਲ ਬਜ਼ਾਰ ਅੰਮ੍ਰਿਤਸਰ ਵਿਚ
ਸ. ਭੂਪਿੰਦਰ ਸਿੰਘ ਬੀ. ਏ, ਐਲਐਲ. ਬੀ. ਮੈਨੇਜਰ
ਤੇ ਪ੍ਰਿੰਟਰ ਦੇ ਯਤਨ ਨਾਲ ਛਪੀ।