ਪੰਨਾ:ਵੰਗਾਂ.pdf/62

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਦ-
ਜਾਂ ਲਾਟਾਂ ਉੱਤੇ ਸਭ ਮਰਦੇ ਪਰਵਾਨੇ,
ਜਾਂ ਭੰਵਰੇ ਕਲੀਆਂ ਨਾਲ ਮਿਲਣ ਮਸਤਾਨੇ,
ਜਾਂ ਇਹ ਮਸਤਾਨੀਆਂ ਅੱਖੀਆਂ ਵਿਚ,
ਆ ਜਾਂਦੇ ਰੰਗ ਮਸਤਾਨੇ ।

ਮੇਰਾ ਦਿਲ ਨਚਦਾ,
ਇਹ ਦਿਲ ਨਚਦਾ,
ਹਾਏ ਦਿਲ ਨਚਦਾ !

੫੯.