ਪੰਨਾ:ਵੰਗਾਂ.pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਓ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ!!

ਪੰਜਾਬੀ ਦੀਆਂ ਪ੍ਰਸਿੱਧ ਕਿਤਾਬਾਂ ਦੀ

ਸੂਚੀ ਪੱਤ੍ਰ

ਦੂਰ ਬੈਠੇ ਸਜਣਾਂ ਲਈ! (੧) ਆਪਣਾ ਨਾਮ, ਪਿੰਡ, ਡਾਕਖਾਨਾ ਜ਼ਿਲਾ ਪੁਰਾ ਤੇ ਸਾਫ ਲਿਖੋ । ਸੀਲੋਨ, ਬਰਮਾਂ ਅਤੇ ਟਾਪੂ ਨਿਵਾਸੀ ਸੱਜਣ ਆਪਣਾ ਤੇ ਸਾਡਾ ਪਤਅੰਗੇਜ਼ੀ ਵਿਚ ਲਿਖ ਕੇ ਘੱਲਿਆਂ ਕਰਨ।

(੨) ਸਮੁੰਦਰੋਂ ਪਾਰ, ਹੋਰਨਾਂ ਦੁਰ ਦੇਸਾਂ ਵਿਚ ਵੀ. ਪੀ. ਨਹੀਂ ਜਾ ਸੱਕਦਾ, ਇਸ ਲਈ ਉਨਾਂ ਥਾਵਾਂ ਦੇ ਗਾਹਕ ਸਾਰੀ ਰਕਮ ਡਾਕ ਖਰਚ ਸਣੇ ਪੇਸ਼ਗੀ ਭੇਜਣ ! ਬਰਮਾਂ ਵਿਚ ਵੀ. ਪੀ ਜਾ ਸਕਦਾ ਹੈ, ਪਰ ਖਰਚ ਦਾ ਰੇਟ ਬਹੁਤ ਵਧ ਗਿਆ ਹੈ, ਇਸ ਲਈ ਆਰਡਰ ਨਾਲ ਘੱਟ ਤੋਂ ਘਟ ੫ ਪਸ਼ਗ ਔਣੇ ਜ਼ਰੂਰੀ ਹਨ। (੩) ਅੱਜ ਕਲ ਦੇ ਨਿਰਖਾਂ ਵਿਚ ਕੁਝ ਕਮੀ ਏਸ਼ੀ Digitized by Panjab Digital Library / www.panjabdigilib.org