ਪੰਨਾ:ਵੰਗਾਂ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨)

 ਹੁੰਦੀ ਰਹਿੰਦੀ ਹੈ। ਸੋ ਆਰਡਰ ਆਉਂਣ ਸਮੇਂ ਜੋ ਨਿਰਖ ਯੋਗ ਹੋਵੇਗਾ ਉਹੀ ਲਵਾਂਗੇ।

(੪) ਪੁਸਤਕ, ਕੰਘੇ, ਕੜੇ ਤੇ ਹੋਰ ਮਾਲ ਨਕਦ ਰਕਮ, ਪੇਸ਼ਗੀ ਆਉਣ ਪਰ ਵੀ. ਪੀ. ਦੀ ਰਾਹੀਂ ਭੇਜਿਆ ਜਾਂਦਾ ਹੈ।

(੫) ਇਕ ਰੁਪੈ ਤੋਂ ਘਟ ਕੀਮਤ ਦੀ ਚੀਜ਼ ਮੰਗਵਾਨੀ ਹੋਵੇ ਤਾਂ ਓਨੀ ਕੀਮਤ ਦੀਆਂ ਟਿਕਟਾਂ ਲਫਾਫੇ ਵਿਚ ਪਾ ਭੇਜੋ, ਕਿਉਂ ਕਿ ੧) ਤੋਂ ਘੱਟ ਕੀਮਤ ਦੀ ਚੀਜ਼ ਭੇਜਨ ਵਿਚ ਡਾਕ ਖਰਚ ਬਹੁਤ ਲਗ ਜਾਂਦਾ ਹੈ ਤੇ ਗਾਹਕ ਦਾ ਨੁਕਸਾਨ ਹੁੰਦਾ ਹੈ। ਬਰਮਾ ਨਿਵਾਸੀ ਸੱਜਣ ਖਾਸ ਧਿਆਨ ਰੱਖਣ।

(੬) ਕਈ ਚਲਾਕ ਦੁਕਾਨਦਾਰ ਪਹਿਲਾਂ ਸੂਚੀ ਪੱਤ੍ਰ ਵਿਚ ਕੀਮਤ ਵਧ ਕੇ ਕਮਿਸ਼ਨ ਦਾ ਲਾਲਚ ਦੇ ਕੇ ਗਾਹਕਾਂ ਨੂੰ ਟਪਲੇ ਵਿਚ ਪਾ ਦਿੰਦੇ ਹਨ ਸੋ ਯਾਦ ਰਖੋ ਕਿ ਕਮਿਸ਼ਨ ਸਦਾ ਗਾਹਕ ਦੇ ਸਿਰੋਂ ਹੀ ਨਿਕਲਦੀ ਹੈ। ਕੋਈ ਦੁਕਾਨਦਾਰ ਆਪਣੇ ਆਪ ਨੂੰ ਘਾਟਾ ਨਹੀਂ ਪੁਆਉਂਦਾ।

(੭) ਇਸ ਸੂਚੀ ਪੱਤ੍ਰ ਵਿਚ ਆਮ ਤੌਰ ਤੇ ਮਸ਼ਹੂਰ ਪੁਸਤਕਾਂ ਦੇ ਨਾਮ ਦਿੱਤੇ ਗਏ ਹਨ, ਹੋ ਸਕਦਾ ਹੈ ਕਈ ਪੁਸਤਕਾਂ ਦੇ ਨਾਮ ਦਰਜ ਹੋਣੋਂ ਰਹਿ ਗਏ ਹੋਣ ਆਰਡਰ ਦੇਣ ਵੇਲੇ ਅਗਰ ਕਿਸੇ ਪੁਸਤਕ ਦੀ ਕੀਮਤ ਦਾ ਆਪ ਨੂੰ ਪਤਾ ਨਾ ਵੀ ਹੋਵੇ ਤਾਂ ਵੀ ਲਿਖ ਦਿਉ, ਜੋ ਮੁਨਾਸਬ ਕੀਮਤ ਹੋਵੇਗੀ ਲਗਾਈ ਜਾਵੇਗੀ।

(੮) ਆਰਡਰ ਦੇਣ ਵੇਲੇ ਜਾਂ ਖੁਦ ਦਰਸ਼ਨ ਦੇਣ ਵੇਲੇ 1:1 ਯਾਦ ਰਖੋ