ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੰਨਵਾਦ

ਉਹਨਾਂ ਸਜਨਾਂ ਦਾ ਜਿਨ੍ਹਾਂ ਨੇ ਮੇਰੀ ਏਸ ਦਿਲ
ਦੀ ਤੜਪ ਨਾਲ ਦਿਲੋਂ ਹਮਦਰਦੀ
ਕੀਤੀ ਤੇ ਮੇਰੀ ਕਲਮ ਦੇ
ਵਿਲਕਦੇ ਬੁੱਲ੍ਹਾਂ ਨੂੰ
ਅੱਖੀਆਂ ਨਾਲ
ਚੁੁੰਮਿਆਂ।
ਉਹਨਾਂ ਦਾ
ਨੂਰਪੁਰੀ