ਪੰਨਾ:ਵੰਗਾਂ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭ )


ਨੂਰੀ ਜੋਤਾਂ

ਸਰਦਾਰ ਅਵਤਾਰ ਸਿੰਘ

ਇਸ ਪੁਸਤਕ ਵਿਚ ਦਸ ਗੁਰੂ ਸਾਹਿਬਾਨ, ਬੰਦਾ ਸਿੰਘ ਬਹਾਦਰ, ਭਾਈ ਤਾਰੂ ਸਿੰਘ, ਮਹਾਰਾਜਾ ਰਣਜੀਤ ਸਿੰਘ ਤੇ ਹੋਰ ਬਹੁਤ ਸਾਰੀਆਂ ਇਤਿਹਾਸਕ ਕਵਿਤਾਵਾਂ ਹਨ। ਇਸ ਪੁਸਤਕ ਨਾਲ ਪੰਜਾਬੀ ਸੰਸਾਰ ਵਿਚ ਅਮੋਲਕ ਵਾਧਾ ਹੋਇਆ ਹੈ। ਮੁਲ ੧।)

ਲਾਲਾ ਨੰਦ ਲਾਲ ਨੂਰਪੁਰੀ ਰਚਿਤ

ਗੀਤਾਂ ਦਾ ਨਵੇਂ ਸੰਗ੍ਰਿਹ

ਜੀਊਂਦਾ ਪੰਜਾਬ

ਇਹ ਪੁਸਤਕ ਨੂਰਪੁਰੀ ਦੇ ਮਸ਼ਹੂਰ ਤੇ ਚੋਣਵੇਂ ਗੀਤਾਂ ਦਾ ਸੰਗ੍ਰਹਿ ਹੈ, ਇਸ ਦੀ ਇਕ ਇਕ ਸਤਰ ਆਪ ਜੀ ਨੂੰ ਜੀਵਨ ਹਿਲੋਰਾ ਦੇਵੇਗਾ। (ਮੈਂ ਵਤਨ ਦਾ ਸ਼ਹੀਦ ਹਾਂ ਮੇਰੀ ਯਾਦ ਭੁਲਾ ਦੇਣੀ) ਇਸੇ ਕਿਤਾਬ ਵਿਚ ਹੈ।

ਪਾਪ ਦੀ ਖੱਟੀ

ਰਚਿਤ ਸ: ਨਾਨਕ ਸਿੰਘ ਕਰਤਾ ਸੂਲਾਂ ਦੀ ਸੇਜ

ਪਾਪ ਦੀ ਖੱਟੀ, ਪੜ੍ਹਦਿਆਂ ਬਚਿਆਂ, ਨੌਜਵਾਨਾਂ ਤੇ ਇਸਤਰੀਆਂ ਲਈ ਇਕ ਵਧੀਆ ਨਾਵਲ ਹੈ। ਇਹ ਲੋਕ ਆਪਣੀ ਅਨੁਮਾਨ ਸ਼ਕਤੀ ਨੂੰ ਭੂਤ ਤੇ ਭਵਿਖਤ ਵਿਚ