ਪੰਨਾ:ਵੰਗਾਂ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)ਆਸਾ ਦੀ ਵਾਰ ਸਟੀਕ

ਸ: ਸ: ਅਮੋਲ ਪ੍ਰਿੰਸੀਪਲ ਗੁਰੂ ਰਾਮ ਦਾਸ ਕਾਲਜ ਇਹ ਟੀਕਾ ਬਾਜ਼ਾਰ ਵਿਚ ਛਪ ਚੁਕੇ ਟੀਕਿਆਂ ਨਾਲੋਂ ਸੋਹਣਾ ਤੇ ਵਿਸਥਾਰ ਪੂਰਬਕ ਹੈ, ਹਰ ਤੁਕ ਦੇ ਵਖੋ ਵੱਖ ਅਰਥ ਕੀਤੇ ਗਏ ਹਨ।

ਦਲਜੀਤ ਕੌਰ

ਡਾ: ਸਰਦੂਲ ਸਿੰਘ ਜੀ

ਇਸ ਪੁਸਤਕ ਵਿਚ ਸੂਰਬੀਰ ਸਿੰਘਣੀ ਦੇ ਦਰਦ ਭਰੇ ਹਾਲਾਤ ਬੜੇ ਦਿਲ-ਚੀਰਵੇਂ ਢੰਗ ਨਾਲ ਇਕਠੇ ਕੀਤੇ ਗਏ ਹਨ। ਇਹ ਹਰ ਸਿਖ ਘਰਾਣੇ ਵਿਚ ਹੋਣੀ ਚਾਹੀਦੀ ਹੈ।

ਕੋਹਿਨੂਰ ਪੰਜਾਬੀ ਲੇਖ

(ਗਿਆਨੀ ਗੁਪਾਲ ਸਿੰਘ)

[ਸ: ਨਾਨਕ ਸਿੰਘ ਜੀ ਨਾਵਲਿਸਟ ਦੀ ਰਾਇ] ਸੁਚੱਜੇ ਲੇਖਕਾ ਨੇ ਇਸ ਪੁਸਤਕ ਵਿਚ ਜਿਹੜੇ ੮੫ ਲੇਖ ਪੇਸ਼ ਕੀਤੇ ਹਨ। ਇਹ ਇਕ ਤੋਂ ਇਕ ਵਧ ਕੇ ਨਾ-ਕੇ ਵਲ ਸੁਆਦਲੇ, ਬਲਕਿ ਸਮੇਂ ਦੀ ਲੋੜ ਅਨੁਸਾਰ ਅੱਤ ਜ਼ਰੂਰੀ ਹਨ।

ਇੰਗਲਿਸ਼ ਟੀਚਰ

ਸ੍ਰ: ਪ੍ਰੀਤਮ ਸਿੰਘ ਜੀ ਭਾਟੀਆ,

ਆਮ ਲੋਕਾਂ ਨੂੰ ਇਹ ਸ਼ਕਾਇਤ ਸੀ ਕਿ ਪੰਜਾਬੀ ਵਿਚ ਅਜੇ ਤਕ ਕੋਈ ਵੀ ਚੰਗਾ ਇੰਗਲਿਸ਼ ਟੀਚਰ ਨਹੀਂ