ਪੰਨਾ:ਵੰਗਾਂ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

 ਛਪਿਆ, ਜੇ ਕੋਈ ਹੈ ਵੀ ਤਾਂ ਵਿਦਿਆਰਥੀਆਂ ਦੀ ਔਕੜ ਨੂੰ ਦੂਰ ਨਹੀਂ ਕਰਦਾ। ਇਹ ਇੰਗਲਿਸ਼ ਟੀਚਰ ਹਰ ਔਕੜ ਨੂੰ ਦੂਰ ਕਰਦਾ ਹੈ। ਸੁਖੱਲਾ ਢੰਗ ਤਰਤੀਬ ਅਨਸਾਰ। ਇਹ ਪੁਸਤਕ ਤੁਹਾਡੇ ਬਚੇ ਦੀ ਪਿਆਰੀ ਪੁਸਤਕ ਹੋਵੇਗੀ।

ਮੁਲ ਵਾਜਬੀ ਕੇਵਲ ੧।)

ਹਿੰਦ ਦਾ ਇਤਿਹਾਸ

( ਸ: ਕਰਤਾਰ ਸਿੰਘ ਬੀ. ਏ )

ਇਹ ਇਤਿਹਾਸ ਮੰਡਲ ਮੈਟਰਿਕ ਤੇ ਗਿਆਨੀ ਕਲਾਸ ਦੇ ਵਿਦਿਆਰਥੀਆਂ ਲਈ ਬੜੀ ਮਿਹਨਤ ਨਾਲ ਲਿਖਿਆ ਗਿਆ ਹੈ। ਸਵਾਲ ਚੋਣਵੇਂ ਤੇ ਜੁਆਬ ਬੜੇ ਢੁਕਵੇਂ ਦਿਤੇ ਗਏ ਹਨ, ਇਹੋ ਜਿਹਾ ਚੰਗਾ ਇਤਿਹਾਸ ਪੰਜਾਬੀ ਵਿਚ ਅਜੇ ਤਕ ਕੋਈ ਨਹੀਂ ਛਪਿਆ। ਵਧੀਆ ਕਾਗਜ਼, ਸੋਹਣੀ ਛਪਾਈ, ਜੇਬੀ (ਪਾਕਟ) ਸਾਈਜ਼ ਸਮੇਤ: ਨਕਸ਼ਿਆਂ ਦੇ। ਮੁਲ ਸਿਰਫ ੧)

ਅਰਸ਼ੀ ਝਾਤ

ਕਰਮ ਸਿੰਘ

ਇਸ ਪੁਸਤਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬੰਦਾ ਬਹਾਦਰ ਤੇ ਹੋਰ ਬਹੁਤ ਸਰੇ ਪ੍ਰਸੰਗ ਹਨ। ਹੋਰ ਹਰ ਤਰਾਂ ਦੀਆਂ ਪੁਸਤਕਾਂ ਲਈ ਸਾਡਾ ਪਤਾ ਯਾਦ ਰਖੋ

ਭਾਈ ਬਖਸ਼ੀ ਸਿੰਘ ਐਂਡ ਸਨਜ਼

ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ