ਪੰਨਾ:ਵੰਗਾਂ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬ )



ਅਸੀਂ ਤੁਹਾਨੂੰ



ਕੀ ਕੁਝ ਭੇਜ ਸਕਦੇ ਹਾਂ?



ਗਿਆਨੀ, ਵਿਦਵਾਨੀ ਤੇ ਬੁਧੀਮਾਨੀ ਦੇ ਕੋਰਸ ਸਹਾਇਕ ਪੁਸਤਕਾਂ, ਉਚ ਲਿਟਰੇਚਰ, ਗੁਰਬਾਣੀ ਦੇ ਸ਼ੁੱਧ ਸੁੰਦਰ ਗੁਟਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਹਰ ਮੇਲ ਦੇ ਕੜੇ ਸਟੇਨ ਲੇਸ, ਕੰਘੇ ਚਿਕੜੀ ਤੇ ਦੰਦ ਦੇ। ਸ਼ਿੰਗਾਰ ਦਾ ਸਾਮਾਨ ਹੋ ਜੋ ਕੁਝ ਤੁਸੀਂ ਮੰਗੋ, ਹਰ ਚੀਜ਼ ਤੁਹਾਡੀ ਮਰਜ਼ੀ ਅਨੁਸਾਰ ਹੋਵੇਗੀ, ਰੇਟ ਵਾਜਬੀ।

ਹੋਰ ਹਰ ਪ੍ਰਕਾਰ ਦੀਆਂ ਪੁਸਤਕਾਂ ਮੰਗਾਉਣ ਲਈ



ਸਾਡਾ ਪਤਾ ਸਦਾ ਯਾਦ ਰਖੋ

ਭਾਈ ਬਸ਼ਖੀ ਸਿੰਘ ਐਂਡ ਸਨਜ



ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ

ਅੰਮ੍ਰਿਤਸਰ