ਪੰਨਾ:ਸਚਾ ਰਾਹ.pdf/3

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਤਸਾਰੇ।

੧ਓ ਸਤਿਗੁਰ ਪ੍ਰਸਾਦਿ॥

ਇਕ ਸਮੇ ਦੀ ਗਲ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਵਾਨ ਵਿਚ ਬਿਰਾਜਮਾਨ ਸਨ, ਅਰ ਦੂਰ ਕਤੇ ਆਏਹੋਏ ਸਿਖ ਅਪਨੀਆਂ ਬੇਨਤੀਆਂ ਕਰਦੇ ਤੇ ਮੁਰਾਦਾਂ ਹਾਸਲ ਕਰ ਰਹੇ ਸਨ। ਉਸ ਵੇਲੇ ਇਕ ਬੇਨਤੀ ਮਹਾਰਾਜ ਜੀਦੀ ਕੰਨੀਂ ਇਹ ਪਈ ਕਿ ਸਚੇ ਪਾਤਸ਼ਾਹ!ਅਸੀ ਆਪ ਦੇ ਪਿਤਾਮਾ ਗੁਰੂ ਸ੍ਰੀ ਗੁਰੂ ਅਮਰਦੇਵ ਜੀ ਪਾਸ ਆਏਸੀ ਅਰ ਬੇਨਤੀ ਕੀਤੀ ਸੀਕਿਸਚੇਪਾਤਸ਼ਾਹ ਸਾਡੇ ਪਰ ਕੁਝ ਕ੍ਰਿਪਾ ਕੀਜੀਏ। ਸਚੇ ਪਾਤਸ਼ਾਹ ਜੀ ਨੇ ਬੜੀ ਕ੍ਰਿਪਾ ਕਰਕੇ 'ਆਗਿਆ ਕੀਤੀ ਸੀ ਕਿ ਤੁਸੀ ਜਪੁਜੀ ਸਾਹਿਬ ਦੇ ਪੰਜਪਾਠ ਰੋਜ ਸਵੇਰੇ