ਇਹ ਸਫ਼ਾ ਪ੍ਰਮਾਣਿਤ ਹੈ
ੴਸਤਿਗੁਰਪ੍ਰਸਾਦਿ ॥
ਅਥਸਤਵਾਰਾਕ੍ਰਿਤ ਕਵਿ ਬਿਸ਼ਨਸਿੰਘਲਿਖ੍ਯਤੇ ਕਬਿੱਤ ॥ਬਗੀਸ਼ਰੀ ਮਨਾਇਕੇ ਕਵੀਸ਼ਰੀ ਅਲਾਇ ਮੂਕ ਈਸ਼ਰੀ ਕਾ ਧਿਆਨ ਜੋਈ ਚੀਤ ਮੈ ਧਰੱਤ ਹੈ। ਸੇਸਔ ਮਹੇਸ ਦੇਵ ਆਦਿ ਮੈ ਮਨਾਉ ਜਾਕੋ ਘਨ ਨਨ ਨਨਘੰਟੇ ਦੁਆਰ ਮੈ ਕਰੱਤ ਹੈ। ਬਿਆਸ ਔ ਬਸ਼ਿਸ੍ਤ ਆਦਿ ਕਵੀ ਨੈ ਮਨਾਈ ਮਾਤ ਲੱਟ ਲੱਟ ਲਾਟਾਂ ਤੇਰੇ ਭਉਨ ਮੈ ਜਰੱਤ ਹੈ। ਛੱਤ੍ਰ ਚੱਮਰ ਅਮਰ ਫੇਰਤ ਹੈ ਨੀਤ ਜਾਕੇ ਬਿਸ਼ਨ ਸਿੰਘ ਨਮੋਮਾਤ ਸਾਰਦਾ ਕਰੱਤ ਹੈ॥੧॥ਕਃ॥ ਐਤਵਾਰਆਸ਼ਕਾ ਨੂੰ ਮੁਖਤਾਂ ਦਿਖਾਉ ਮੁਈਏ ਦੂਰੋਂ ਆਏ ਚਲ ਅਸੀ ਵਾਸਤੇ ਦੀਦਾਰ ਨੀ। ਚੰਦ ਜੇਹੇ ਮੁਖ ਨੂੰ ਨਾ ਬੱਦਲਾਂ ਦੀ ਓਟ ਕਰ ਸੁਣਦਾ ਜਹਾਨ ਤੇਰਾ ਰੂਪ ਬੇ ਸ਼ੁਮਾਰ ਨੀ। ਖੁਲੀ ਹੋਵੇ ਹੱਟਲੋਕ ਕਰਦੇ ਖਰੀਦ ਸਭ ਰਖਦੇ ਅੜਾਇ ਸੋਈ ਮੂਰਖ ਗਵਾਰਨੀ॥ ਕਹੇ ਬਿਸ਼ਨ ਸਿੰਘ ਮੁਖ ਦੇਖਿਆਂ