ਪੰਨਾ:ਸਭਾ ਸ਼ਿੰਗਾਰ.pdf/387

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੮੫)

੧ਓ ਸਤਿਗੁਰ ਪ੍ਰਸਾਦਿ॥
ਅਥ ਕਾਲ ਚਿੰਤਾਵਣੀ ਕ੍ਰਿਤ ਸੁੰਦਰ ਦਾਸ ਜੀ ਕੀ

ਆਪ ਨਿਰੰਜਨ ਹੈ ਅਬਿਨਾਸ਼ੀ ॥ ਜਿਨ ਇਹ ਬਹੁ ਬਿਧਿ ਸ੍ਰਿਸ਼ਟ ਪ੍ਰਗਾਸ਼ੀ॥ ਅਬ ਤੂੰ ਪਕੜ ਉਸੀ ਕੀ ਸ਼ਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ॥੧॥ਜੇ ਤੂੰ ਜਨਮ ਜਗਤ ਮੇਂ ਪਾਇਓ॥ ਤੌ ਤੂੰ ਕਰ ਲੈ ਇਹੀ ਉਪਾਇਓ॥ ਰਾਮ ਨਾਮ ਨਿਸ ਦਿਨ ਉੱਚਰ ਨਾ॥ ਸਮਝ ਦੇਖ ਨਿਸਚੇ ਕਰ ਮਰਨਾ ॥੨॥ ਮਾਯਾ ਮੋਹ ਮਾਹਿ ਜਨ ਭੂਲੇ॥ ਲੋਕ ਕੁਟੰਬ ਦੇਖ ਮਤ ਫੂਲੇ॥ ਇਨਕੇ ਸੰਗ ਲਾਗ ਕਿਆ ਕਰਨਾ॥ ਸਮਝ ਦੇਖ ਨਿਸਚੇ ਕਰ ਮਰਨਾ ॥੩॥ ਮਾਤ ਪਿਤਾ ਬੰਧਪ ਕਿਸ ਕੇਰੇ॥ ਸੁਤ ਦਾਰਾ ਨਾਹੀਂ ਕੋ ਤੇਰੇ॥ ਛਿਨਕ ਮਾਹਿ ਸਭਸੇ ਸੁ ਵਿਛਰਨਾ॥ ਸਮਝ ਦੇਖ ਨਿਸਚੇ ਕਰ ਮਰਨਾ ॥੪॥ ਅਪਨੇ ਅਪਨੇ ਸੁਵਾਰਥ ਲਾਗੇ॥ ਤੂੰ ਮਤ ਜਾਨੋ ਮੋ ਸੰਗ ਪਾਗੇ॥ ਇਨਕੋ ਪਹਿਲੇ ਛੋਡ ਨ ਸਰਨਾ॥ਸਮਝ ਦੇਖ ਨਿਸਚੇ ਕਰ ਮਰਨਾ ॥੫॥ ਜਿਨ ਕੇ ਹੇਤ ਦਸੋ ਦਿਸ ਧਾਵੇ॥ਕੋਊ ਤੇਰੇ ਸੰਗ ਨ ਜਾਵੇ॥ ਧਾਮ ਧੂੰਮ ਧੰਧਾ ਪਰਹਰਨਾ ॥ ਸਮਝ ਦੇਖ ਨਿਸਚੇ ਕਰ