ਪੰਨਾ:ਸਭਾ ਸ਼ਿੰਗਾਰ.pdf/391

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੮੯)

ਸਮਝ ਦੇਖ ਨਿਸਦੇ ਕਰ ਮਰਨਾ॥੩੫॥ ਗਰਬ ਨ ਕੀਜੈ ਰਾਜਾ ਰਾਨਾ॥ ਗਏ ਬਿਲਾਇ ਦੇਵ ਅਰ ਦਾਨਾ ॥ ਤਿਨਕੇ ਕਹੂੰ ਖੋਜ ਨਹੀਂ ਖੁਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੩੬॥ ਧਰਤੀ ਮਾਪ ਏਕ ਗਿਰ ਕਰਤੇ॥ ਹਾਥੋਂ ਊਪਰ ਪਰਬਤ ਧਰਤੇ॥ ਕੇਤੇ ਗਨੇ ਜਾਹਿ ਨਹਿ ਵਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੩੭॥ ਆਸਨ ਸਾਧ ਪਾਣ ਪੁੰਨ ਪੀਵੈ॥ ਕੋਟ ਬਰਖ ਲਗ ਕਾਹੇ ਨ ਜੀਵੈ॥ ਅੰਤ ਤਉ ਤਿਨਕੇ ਘਟ ਪਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੩੮॥ ਕੰਪੈ ਧਰ ਜਲ ਅਗਨਿ ਸਮੁੰਦਾ॥ ਵਯੋਮ ਵਾਇ ਤੇਰੇ ਗਣ ਚੰਦਾ॥ ਕੰਪੈ ਸੂਰ ਗਗਨ ਆਤਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ ॥੩੯॥ ਝੂਠ ਸਾਚ ਕਰ ਦਰਬ ਉਪਾਇਓ ॥ ਸਭ ਕੁਟੰਬ ਮਿਲ ਖਾਨੇ ਆਇਓ ॥ ਭੀਰ ਪੜੀ ਤਬ ਕੇ ਉਨਸਰਨਾ॥ ਸਮਝ ਦੇਖ ਨਿਸਚੇ ਕਰ ਮਰਨਾ॥੪੦॥ ਜੁਦਾ ਨ ਕੋਊ ਰਹਿਨੇ ਪਾਵੈ॥ ਓਹੀ ਅਮਰ ਜੋ ਬ੍ਰਹਮ ਸਮਾਵੈ॥ ਸੁੰਦਰ ਔਰ ਨ ਕਾਹੂੰ ਬਰਨਾ ॥ ਸਮਝ ਦੇਖ ਨਿਸਚੇ ਕਰ ਮਰਨਾ ॥ ੪੧॥

ਇਤਿ ਕਾਲ ਚਿੰਤਾਵਣੀ ਕ੍ਰਿਤ ਸੁੰਦਰਦਾਸ ਕੀ
ਸੰਪੂਰਨੰ

ਦੋਹਰਾ ॥ ਚਰਨ ਧਰਤ ਚਿੰਤਾ ਕਰਤ ਚਾਹਿਤ ਸੋਰਨਭੋਰ॥ ਸ੍ਵਰਨ ਕੋ ਸੁ ਢੂੰਡਤ ਸਦਾ ਕਬਿ ਬਿਭਚਾਰੀ ਚੋਰ ॥ ਭਾਈ ਸਾਹਿਬ ਸੰਤ ਨਿਹਾਲ ਸਿੰਘ ਲਵ ਪੁਰ ਨਿਵਾਸੀ ਜੀ ਕੀ ਕ੍ਰਿਤ ॥ ਘਨਾਸਰੀ ॥ ਨਾਹਰ ਔਰ ਗਨ ਮੇਂ ਨਾਨਕ ਜੂ