ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦਾਵਲੀ
Glossary

ਉਤਪਾਦਨ ਵਿਧੀ ———— mode of production
ਉਪ-ਸਭਿਆਚਾਰ ———— Sub-culture
ਉਪਯੋਗਤਾ ———— utility
ਅਰਥ-ਵਸਤੂ ———— meaning content
ਅਦਾਕਾਰੀ ਕਲਾਵਾਂ ———— performing arts
ਅਨੁਕੂਲਣ ———— adjustment
ਆਤਮਪਰਕ ———— subjective
ਅਨੁਕੂਲਿਤ ਪ੍ਰਵਿਰਤੀ ———— conditioned reflex
ਅਮਲ ———— process
ਆਦਰਸ਼ਕ ———— ideal
ਅੰਸ਼ ———— trait
ਅੰਸ਼-ਜੁੱਟ ———— trait-complex
ਅੰਸ਼-ਜੁੱਟ-ਸਮੂਹ ———— configuration
ਅੰਸ਼-ਪਸਾਰ ———— diffusion
ਅੰਤਰ-ਕਿਰਿਆ ———— interaction
ਅੰਤਰ-ਸੰਬੰਧ ———— inter-relation
ਅੰਤਰ-ਨਿਰਧਾਰਤ ———— mutually determined
ਇਕਜੁੱਟ ———— organic

ਇਕਾਈ ———— unit
ਸਭਿਆਚਾਰ ———— culture
ਸਭਿਆਚਾਰਕ ਮਾਹੌਲ ———— cultural environment
ਸਭਿਆਚਾਰਕ ਤੱਤ ———— cultural element
ਸਭਿਆਚਾਰਕ ਸਾਪੇਖਤਾ ———— cultural relativism
ਸਭਿਆਚਾਰਕ ਸੰਪਰਕ ———— cultural contact
ਸਭਿਆਚਾਰਕ ਵਸਤ ———— culture object
ਸਭਿਆਚਾਰਕ ਹਲਕਾ ———— culture area
ਸਭਿਆਚਾਰੀਕਰਨ ———— acculturation
ਸਾਪੇਖਕ ———— relative
ਸ਼ਨਾਖ਼ਤ ———— identity
ਸੰਸਥਾ ———— institution
ਸਦਾਚਾਰ ———— mores
ਸੰਕੇਤਕ ਸ਼ਬਦਾਵਲੀ ———— terminology

148