ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਤੱਵ role
ਕਦਰਾਂ-ਕੀਮਤਾਂ ——— values
ਕੇਂਦਰਿਕ ——— core
ਕਾਨੂੰਨ ——— law
ਖੇਤਰੀ ——— regional
ਖਿੰਡਾਅ ——— diffusion
ਖਿੰਡਾਅਵਾਦੀ ——— diffusion
ਤਾਬੂ ——— taboo
ਨਸਲਮੁੱਖਤਾ ——— ethnocentrism
ਨਸਲਵਾਦ ——— racialism
ਨਿਰਪੇਖ ——— absoluto
ਨਿਰੰਤਰਤਾ ——— continuity
ਨਿਰੰਤਰਤਾ ਭੰਗ ਹੋਣ ਦੇ ਪੜਾਅ ——— continuity breaks
(ਨਿਵੇਕਲੀ) ਪਛਾਣ ——— identity
ਨਿਸ਼ੇਧਾਤਮਕ ——— prescriptive
ਨਿਰਦੇਸ਼ਾਤਮਕ ——— prescriptive
ਨਾਤੇਦਾਰੀ ——— kinship
ਪ੍ਰਕਾਰਜ ——— function
ਪਾਰਿਭਾਸ਼ਕ ਸ਼ਬਦਾਵਲੀ ——— terminology
ਪੁਰਾਤੱਤਵ ਵਿਗਿਆਨ ——— archaeology
ਪ੍ਰੋਖ ——— implicit
ਪ੍ਰਤੱਖ ——— explicit
ਪੈਟਰਨ ——— pattern

ਪ੍ਰਤਿ-ਸਭਿਆਚਾਰ ——— counter-culture
ਪ੍ਰਤਿਮਾਨ ——— norm
ਪ੍ਰਤਿਮਾਨਕ ——— normative
ਪਥਰਾਏ ਅਵਸ਼ੇਸ਼ (ਫ਼ਾਸਿਲ) ——— fossil
ਬੋਧ ——— cognition
ਬੋਧਾਤਮਕ ——— cognitive
ਭਾਵ-ਵਾਚੀ ——— abstract
ਭੂਗੋਲਿਕ-ਸਿਆਸਤ ——— geo-politics
ਮਨੁੱਖ-ਸਿਰਜੀਆਂ ਵਸਤਾਂ ——— artifacts
ਮਾਨਵ-ਵਿਗਿਆਨ ——— anthropology

ਮੂਲ-ਸਭਿਆਚਾਰ ——— core culture
ਮੂਲ ਕੇਂਦਰਿਕ ——— essential core
ਮੂਲ ਪ੍ਰਵਿਰਤੀਆਂ ——— instincts
ਲੋਕਾਚਾਰ ——— folkways
ਵਰਤਾਰਾ ——— phenomenon
ਵਸਤੂਪਰਕ ——— objective
ਵਰਗੀਕਰਣ ——— classification
ਵਿਆਪਕ ——— real
ਵਿਹਾਰ ——— behaviour
ਵਿਹਾਰਕ ——— practical
ਵਿਹਾਰਵਾਦੀ ——— behaviourist
ਵਿਹਾਰਕ ਵਸਤੂ ——— behavioural conten

149