ਪੰਨਾ:ਸਰਦਾਰ ਭਗਤ ਸਿੰਘ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੪ )

ਦੀ ਨੀਂਦੇ ਸੌਂ ਗਿਆ। ਸਾਰੇ ਹਿੰਦ ਵਿੱਚ ਤਾਰਾਂ ਫਿਰ ਗਈਆਂ ਜਲੂਸ, ਹੜਤਾਲਾਂ ਤੇ ਜਲਸਿਆਂ ਵਿਚ ਹੋਰ ਵਾਧਾ ਹੋ ਗਿਆ। "ਖੂਨ ਦਾ ਬਦਲਾ ਖੂਨ" ਦਾ ਨਾਹਰਾ ਲਾਉਣ ਵਾਲੇ ਨੌ-ਜੁਆਨ ਗੁੱਸੇ ਨਾਲ ਪਾਗਲ ਹੋਕੇ ਤਿਆਰੀਆਂ ਕਰ ਬੈਠੇ। "ਇਕ ਪੰਜਾਬੀ ਆਗੂ ਦੇ ਖੂਨ ਦਾ ਬਦਲਾ ਦਸ ਗੋਰੇ ਅਫਸਰ ਮਾਰ ਕੇ ਲਿਆ ਜਾਵੇਗਾ" ਇਹ ਉੱਨਾਂ ਦਾ ਪੱਕ ਫੈਸਲਾ ਸੀ।