ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਓਹ ਧੰਨਤਾ ਦੇ ਯੋਗ ਹੋ ਗਿਆ । ਪ੍ਰਸ਼ਨ ਹੁੰਦਾ
ਹੈ, ਉਸ ਦਾ ਨਾਮ ਕੀ ਹੈ? ਉੱਤਰ-(ਵਾਹਿਗੁਰੂ
ਗੁਰੁ ਨਾਨਕ ਦੇਵ ਜੀ) ਜੋ ਆਪ ਜੀ ਦੇ ਨਾਲ
ਛੋਹਿਆ ਓਹ ਮੁਕਤ ਹੋ ਗਿਆ । ਯਥਾ-"ਗੁਰ
ਨਾਨਕੁ ਜਿਨਿ ਸੁਣਿਆ ਪੇਖਿਆ ਸੇ ਫਿਰਿ
ਗਰਭਾਸਿ ਨ ਪਰਿਆਰੇ" ।

ਸਤਿ ਸਤਿ ਹਰਿ ਸਤਿ ਸਤੇ ਸਤਿ
ਭਣੀਐ। ਦੂਸਰਿ ਆਨ ਨ ਅਵਰੁ
ਪੁਰਖਪਊਰਾਤਨੁਸੁਣੀਐ॥ ਅੰਮ੍ਰਿਤ
ਹਰਿ ਕੋ ਨਾਮ ਲੈਤ ਮਨਿ ਸਭ
ਸੁਖ ਪਾਏ ॥ ਜੇਹ ਰਸਨਚਾਖਿਓ
ਤੇਹ ਜਨ ਤ੍ਰਿਪਤਿ ਅਘਾਏ ॥ਜਿਹ
ਠਾਕੁਰ ਸੁਪ੍ਰਸੰਨੁ ਭਯੋ ਸਤ
ਸੰਗਤਿ ਤਿਹ ਪਿਆਰੁ ॥ ਹਰਿ
ਗੁਰੁ ਨਾਨਕੁ ਜਿਨ ਪਰਸਿਓ
ਤਿਨ ਸਭ ਕੁਲਕੀਓ ਉਧਾਰ॥੬॥