ਸਮੱਗਰੀ 'ਤੇ ਜਾਓ

ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ

ਗੁਰਪ੍ਰਸਾਦਿ ॥

ਸਵਯੇ ਸ੍ਰੀ ਮੁਖ ਬਾਕ੍

ਮਹਲਾ ੫

ਆਦਿ ਪੁਰਖ ਕਰਤਾਰ ਕਰਣ
ਕਾਰਣ ਸਭ ਆਪੇ॥ਸਰਬ ਰਹਿਓ
ਭਰਪੂਰਿ ਸਗਲ ਘਟ ਰਹਿਓ
ਬਿਆਪੇ ॥ ਬਯਾਪਤੁ ਦੇਖੀਐ
ਜਗਤਿ ਜਾਨੈ ਕਉਨੁ ਤੇਰੀ ਗਤਿ॥
ਸਰਬ ਕੀ ਰਖਯਾ ਕਰੈ ਆਪੇ
ਹਰਿ ਪਤਿ ॥ ਅਬਿਨਾਸੀ ਅਬਿ
ਗਤ ਆਪੇ ਆਪਿ ਉਤਪਤਿ ॥ਏਕੈ