ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/4

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)

ਆਨ ਨਾਹੀ ਤੁਮ ਭਤਿ ॥
ਹਰਿ ਤੂਹੀ ਏਕੈ ਅੰਤੁ ਨਾਹੀ
ਪਾਰਾਵਾਰੁ ਕਉਨ ਹੈ ਕਰੈ
ਬੀਚਾਰੁ ਜਗਤ ਪਿਤਾ ਹੈ
ਸਰਬ ਪ੍ਰਾਨ ਕੋ ਅਧਾਰੁ ॥
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ
ਸਮਸਰਿ ਏਕ ਜੀਹ ਕਿਆ ਬਖਾਨੈ
॥ ਹਾਂ ਕਿ ਬਲਿ ਬਲਿ ਬਲਿ
ਬਲਿ ਸਦਿ ਬਲਿਹਾਰਿ ॥੧॥

ਅਰਥ-(ਦਿੱਸਦੇ ਅਣਦਿਸਦੇ ਪਸਾਰੇ ਦਾ)
ਮੂਲ ਪੁਰਖ (ਹੈ ਜੋ ਆਪ ਇਸਦਾ) ਸਿਰਜਨਹਾਰ
ਹੈ, (ਉਸ ਦਾ ਅਪਨਾ ਆਪ ਹੀ ਇਸ ਦਾ)
ਕਾਰਣ (ਹੈ ਤੇ ਉਸ ਕਾਰਣ ਦਾ) ਕਾਰਜ ਸਭ
(ਕੁਛ) ਆਪ ਹੀ ਹੈ । (ਇਸ ਰਚੀ ਹੋਈ ਤੋਂ
ਰਚਨਹਾਰ ਅਲੱਗ ਨਹੀਂ ਕਿਤੇ ਬੈਠਾ ਹੋਇਆ
ਉਹ ਇਸ) ਸਾਰੀ ਵਿਚ ਭਰਪੂਰ ਹੈ, (ਅਕਾਸ਼

Digitized by Panjab Digital Library / www.panjabdigilib.org