ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੪੧)

ਕਰਦਾ ਹਾਂ ਪਰ ਜੇ ਆਪ ਸੁਣਨੀ ਪ੍ਰਵਾਨ ਕਰੋ
ਤਾਂ I ਹੇ ਸਵਾਮੀ ਜੀ ! ਅਪਨਾ ਦਰਸ਼ਨ ਬਖਸ਼ੋ
ਆਪਨਾ ਪਿਆਰ ਮੇਰੇ ਮਨ ਵਿਚ ਵਸਾਓ ।
ਆਪ ਨੇ ਹੀ ਅੰਨ੍ਹੇਰੇ ਵਿਚ ਆਨ ਚਾਨਨਾ ਕੀਤਾ
ਹੈ । ਨਾਮ ਦੇ ਜਹਾਜ਼ ਚੜ੍ਹਾਕੇ ਉਚੇ ਨੀਵੇਂ
ਪੁੰਨੀ ਪਾਪੀ ਸਭ ਨੂੰ ਪਾਰ ਕਰਨ ਵਾਲੇ ਇਥੇ
ਉਥੇ ਆਪ ਹੀ ਆਪ ਹੋ ਧੰਨ ਗੁਰੂ ਨਾਨਕ ਦੇਵ
ਜੀਓ ॥੯॥

ਸਵਯੇ ਸ੍ਰੀ ਮੁਖ ਬਾਕ੍ਹ ਮਹਲਾ ੫

ੴ ਸਤਿਗੁਰਪ੍ਰਸਾਦਿ ॥

ਕਾਚੀ ਦੇਹ ਮੋਹ ਫੁਨਿ ਬਾਂਧੀ ਸਠ
ਕਠੋਰ ਕੁਚੀਲ ਕੁਗਿਆਨੀ ।
ਧਾਵਤ ਭ੍ਰਮਤ ਰਹਨੁ ਨਹੀ ਪਾਵਤ
ਪਾਰਬ੍ਰਹਮ ਕੀ ਗਤਿ ਨਹੀ ਜਾਨੀ ।
ਜੋਬਨ ਰੂਪ ਮਾਇਆ ਮਦ ਮਾਤਾ