ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/7

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਬਲਿ ਬਲਿਬਲਿ ਸਦ ਬਲਿਹਾਰਿ

॥੨॥}}

(ਸਰਿ=ਤਲਾ  ! ਅਪਰ=ਉਚਾਰ ।
ਅਪਾਰ = ਪਾਰ  ! ਮੰਤ੍ਰਿ = ਲਾਹ!
ਓਪਤਿ = ਉਤਪਤੀ  ! ਨਿਰਮਰਿ = : ਪਵਿਤ੍ਰ, ਸ਼ੁਧ
ਪਰਾਛਤ = ਪਾਪ)  !}}

ਅਰਥ- ਅੰਮ੍ਰਤ ਪ੍ਰਵਾਹ (ਦੇ) ਸਰੋਵਰਉਚਾਰ
ਪਾਰ ਤੋਂ ਪਰੇ, ਅਤੋਲ ਭੰਡਾਰੇ (ਆਪ ਜੀ ਦੇ)
ਭਰੇ (ਹੋਏ) ਹਨ, (ਹੇ) ਉੱਚਿਆਂ(ਤੋਂ) ਉੱਚੇ
(ਵਾਹਗੁਰੂ ਜੀ) ਆਪਣੇ ਭਾਉਂਦੇ (ਕਾਰਜ
ਕਰਦੇ ਹੋ, ਦੂਜੇ (ਦੀ) ਸਲਾਹ ਦੀ ਲੋੜ ਨਹੀਂ
ਰੱਖਦੇ, (ਸ੍ਰਿਸ਼ਟੀ ਦੀ) ਉੱਤਪਤੀ (ਤੇ, ਪਰਲੋ
(ਇਕ) ਪਲਕਾਰੇ (ਵਿਚ )ਆਪ ਜੀ ਦੇ ਘਰ
ਹੋ ਰਹੀ ਹੈ। ਹੇ ਪਵਿੱਤ੍ਰ ਪ੍ਰਕਾਸ਼ (ਵਾਲੇ) ਦੂਜਾ
(ਆਪ ਜੀ ਦੇ ਬਰੋਬਰ ਕੋਈ) ਨਹੀ, ਕ੍ਰੋੜਾਂ
(ਹੀ) ਪਾਪ ਦੂਰ ਹੋ ਜਾਂਦੇ ਹਨ, ਜੋ ਆਪ ਜੀ
ਦਾ) ਹਰਿ ਹਰਿ ਨਾਮੁ ਲੈਣੇ(ਕਰਕੇ) ਦਾਸ
ਨਾਨਕ (ਇਕ ਗੱਲ ਕੰਹਦਾ ਹੈ ਕਿ ਤੇਰੇ)ਦਰ
ਤੁਲਿਆ ਪ੍ਰਵਣੁ (ਭਗਤ (ਤੇ ਤੂੰਹੇ) ਬ੍ਰਹਮ
ਬਰਾਬਰ ਹੋ, (ਇਸ ਤੁਲਤਾ ਦੀ ਗਤੀਨੂੰ) ਇਕ

Digitized by Panjab Digital Library / www.panjabdigilib.org