ਪੰਨਾ:ਸਹੁਰਾ ਘਰ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਇਸਤ੍ਰੀ ਦਾ ਅਸਲੀ ਜੀਵਨ ਸਹੁਰੇ ਘਰ ਹੁੰਦਾ ਹੈ,
ਜਿਸਨੂੰ ਅਮਲੀ ਤੌਰ ਤੇ ਸੁਖਦਾਈ ਬਨਾਉਣ ਲਈ ਏਹ
ਹਰ ਤਰ੍ਹਾਂ ਮੁਕੰਮਲ ਤੇ ਪੂਰੀ ਹੈ........।
(ਪ੍ਰਭਾਤ)

"... ਇਸ ਵਿਚ ਵਿਸਥਾਰ ਸਹਿੱਤ ਉਹ ਗਲਾਂ ਦਰਜ
ਹਨ, ਜੋ ਹਰ ਇਕ ਬੀਬੀ ਨੂੰ ਸਹੁਰੇ ਘਰ ਜਾਣ ਤੋਂ
ਪਹਿਲਾਂ ਸਿਖਣੀਆਂ ਜ਼ਰੂਰੀ ਹਨ.........!
(ਅਕਾਲੀ ਪਤ੍ਰਿਕਾ)

ਪੇਈਅੜੈ ਸਹੁ ਸੇਵਿ ਤੂੰ
ਸਾਹੁਰੜੈ ਸੁਖਿ ਵਸੁ