ਪੰਨਾ:ਸਹੁਰਾ ਘਰ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੇਰਾ ਵੱਸ ਚੱਲੇ ਤਾਂ ਅਜ ਕੱਲ ਸਕੂਲਾਂ
ਵਿਚ ਜੋ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਹਨ,
ਉਨਾਂ ਵਿਚੋਂ ਬਹੁਤ ਸਾਰੀਆਂ ਨੂੰ ਮੈਂ ਬੰਦ ਕਰ
ਦੇਵਾਂ ਅਤੇ ਅਜਿਹੀਆਂ ਪੁਸਤਕਾਂ ਲਿਖਾਵਾਂ
ਜਿਨ੍ਹਾਂ ਦਾ ਘਰੋਗੇ ਜੀਵਨ ਨਾਲ ਨੇੜੇ ਦਾ
ਸੰਬੰਧ ਹੈ ।”

(ਮਹਾਤਮਾ ਗਾਂਧੀ)