ਪੰਨਾ:ਸਹੁਰਾ ਘਰ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰੀਰ ਅਰੋਗ ਰੱਖਣ

ਤੇ

ਰੋਗਾਂ ਤੋ ਛੁਟਕਾਰਾ

ਪਾਣ ਲਈ

ਖਾਸ ਕਰ

ਦਿਮਾਗ਼ੀ ਕੰਮ ਕਰਨ ਵਾਲਿਆਂ ਵਾਸਤੇ ਅਤੀ ਲਾਭਦਾਇਕ ਤੇ ਅਦੁਤੀ ਸੁਗਾਤ

ਕਸਤੂਰੀ ਆਦਿ ਬਟੀ

ਦਿਲ, ਦਿਮਾਗ਼, ਜਿਗਰ ਤੇ ਪੱਠਿਆਂ ਦੀ ਕਮਜ਼ੋਰੀ ਆਦਿ ਹਟਾਉਣ, ਯਾਦਸ਼ਕਤੀ ਤੇ ਸੁੰਦਰਤਾ ਵਧਾਉਣ ਤੇ ਤਾਕਤ

ਕਰਨ ਵਾਸਤੇ ਖਯਕ ਹਨ।

ਕੀਮਤ ਸੌ ਗੋਲੀ ਚਾਰ ਆਨੇ

ਇਹ ਤੇ ਹੋਰ ਸਿਧ ਸੂਦੇਸ਼ੀ ਦਵਾਵਾਂ ਮੰਗਾਣ ਦਾ ਪਤਾ-

ਭਾਈ ਮੋਹਨ ਸਿੰਘ ਵੈਦ ਐਂਡ ਸਨਜ਼ ਤਰਨਤਾਤਨ (ਪੰਜਾਬ)