ਪੰਨਾ:ਸਹੁਰਾ ਘਰ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਵੈਦ ਦ ਜੀ ਉਹਨਾਂ ਮਹਾਨ ਉੱਤਮ ਵਯੁਕਤੀਆਂ ਵਿਚੋਂ ਸਨ ਜਿਨ੍ਹਾਂ ਦਾ ਜੀਵਨ ਅੰਧੇਰੇ ਸੰਸਾਰ ਸਾਗਰ ਵਿਚ ਪ੍ਰਕਾਸ਼-ਘਰ ਦਾ ਕੰਮ ਿਦਾਹੈ ਜਿਸ ਲਈ-ਇਸ ਵਿਚ ਵੈਦ ਜੀ ਦੇ ਅਤੀ ਸਿਖਯਾਦਾਇਕ, ਧਾਰਮਕ, ਪੰਥਕ, ਕੌਮੀ ਤੇ ਭਾਈ- ਚਾਰਕ ਜੀਵਨ ਤੇ ਨਿਰਪਖ ਵਿਚਾਰਾਂ ਦੇ ਨਾਲ ਹੀ ਪਿਛਲੇ ੬੦ ਸਾਲਾਂ ਦੇ ਪੰਜਾਬ ਤੇ ਸਿਖ ਇਤਿਹਾਸ ਤੇ ਭੀ ਸੋਹਣੀ ਰੌਸ਼ਨੀ ਪਾਈ ਗਈ ਹੈ। ਨਾਮਧਾਰੀ, ਸਿੰਘ ਸਭਾ ਤੇ ਅਕਾਲੀ ਲਹਿਰ, ਕੌਮਾਂ ਗਾਟਾ ਮਾਰੂ ਜਹਾਜ਼ ਤੇ ਮਾਰਸ਼ਲ ਲਾ ਦੇ ਹਾਲ ਤਾਂ ਨਵੀਨ ਢੰਗ ਤੇ ਅਤਯੰਤ ਖੋਜ ਦਾ ਸਿੱਟਾ ਹਨ। ਜੀ ਦੇ ਨਿਰਪਖ ਵਿਚਾਰ ਅਤੀ ਸਿਖਯਾਦਾਇਕ, ਸਵਾਦਲੇ ਲਾਹੌਰ ਤੇ ਖਾਸ ਪੜ੍ਹਨ ਯੋਗ ਹਨ । ਟਾਈਪ ਬਰੀਕ, ਸਫੇ ੮੬੬ ਕੀਮਤ ੫) ਬੁਕ ਸ਼ਾਪ – ਨਿਸਬਤ ਰੋਡ - ਲਾਹੌਰ