ਦਾ ਇਕ ਪ੍ਰਵਾਹ ਮਾਤ੍ਰ ਹੁੰਦਾ ਹੈ) ਬਹੁਤ ਵੇਖਿਆ ਜਾਂਦਾ ਹੈ। ਇਸ ਲਈ ਜਿਹੜੇ ਪਤੀ ਪਤਨੀ ਸਾਰੀ ਉਮਰ ਪ੍ਰੇਮ ਬਣਾਈ ਰਖਣਾ ਚਾਹੁਣ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨੂੰ ਕਿਸੇ ਹੱਦ ਤਕ ਪਵਿਤ੍ਰ ਬਣਾ ਸਰੀਰਕ ਮੋਹ ਨੂੰ ਪ੍ਰੇਮ ਵਿਚ ਬਦਲ ਸਕਦੇ ਹਨ।
ਸੇਵਾ ਦਾ ਮੇਵਾ
ਜਿਥੇ ਪਤੀ ਯਤਨੀ ਆਪਣੇ ਫ਼ਰਜ਼ਾਂ ਨੂੰ ਠੀਕ ਸਮਝਦੇ ਹਨ, ਜਿਥੇ ਉਨਾ ਦੇ ਜੀਵਨ ਦਾ ਉਦੇਸ਼ ਸਿਤਫ ਚੁੱਲੇ , ਚੌਂਕੇ, ਭੋਗ ਵਿਲਾਸ ਤੇ ਸੰਤਾਨ ਦੀ ਉਤਪਤੀ ਹੀ ਨਹੀਂ, ਅਤੇ ਉਹ ਇਕ ਦੂਜੇ ਦੀ ਸਹਾਇਤਾ ਨਾਲ ਉਚਾ ਉਠਣ ਤੇ ਕਿਸੇ ਖਾਸ ਆਦਰਸ਼ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਉਥੇ ਉਨ੍ਹਾਂ ਨੂੰ ਵੱਧ ਤੋਂ ਵਧ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।
ਇਸ ਸੰਜਮ ਲਈ ਇਸਤ੍ਰੀ ਵਿਚ ਸੇਵਾ ਦੀ ਤੇ ਮਰਦ ਵਿਚ ਪ੍ਰਉਪਕਾਰ ਅਤੇ ਤਿਆਗ ਦੀ ਲਗਨ ਹੋਣੀ ਚਾਹੀਦੀ ਹੈ | ਅਜ ਕਲ ਕਿੰਨੇ ਹੀ ਮਰਦ, ਆਪਣੀ ਪਤਨੀ ਦੇ ਸਰੀਰਕ ਮੋਹ ਵਿਚ ਫਸ ਕੋ ਆਪਣੇ ਕੌਮੀ ਤੇ ਘਰੋਗੀ ਫ਼ਰਜ਼ ਭੁੱਲ ਜਾਂਦੇ ਹਨ। ਉਹ ਮਾਤਾ ਪਿਤਾ ਦੀ ਨਿਰਾਦਰੀ ਕਰਦੇ ਹਨ । ਜੇਕਰ ਮਾਂ ਯਾ ਘਰ ਦੀ ਕੋਈ ਹੋਰ ਤੀਵੀਂ ਉਨ੍ਹਾਂ ਦੀ ਪਤਨੀ ਨੂੰ ਕੋਈ ਕੰਮ ਕਰਨ ਲਈ ਅਖੇ, ਤਾਂ ਉਹ ਖਿੱਝ ਜਾਂਦੇ ਹਨ। ਅਜਿਹੇ ਮਰਦ ਆਪਣੀਆਂ ਇਸਤ੍ਰੀਆਂ ਨੂੰ ਵਾਸ਼ਨਾਂ ਤੇ ਮੋਹ ਦੇ ਕਾਰਨ ਕੇਵਲ ਭੋਗ ਵਿਲਾਸ ਜਾਂ ਸਾਧਨ ਅਤੇ ਸ਼ਿੰਗਾਰ ਦੀ ਮੂਰਤੀ ਹੀ ਵੇਖਣਾ ਚਾਹੁੰਦੇ ਹਨ।
ਇਸੇ ਤਰਾਂ ਹੀ ਕਈ ਇਸਤ੍ਰੀਆਂ ਇੰਨੀਆਂ ਸਵਾਵਥ ਣਾਂ ਤੇ ਈਵਖਾ ਵਾਲੀਆਂ ਹੁੰਦੀਆਂ ਹਨ ਕਿ ਜੇਕਰ ਉਨ੍ਹਾਂ ਦਾ ਪਤੀ ਇਕੱਲਾ ਕਮਾਈ ਕਰਦਾ ਹੈ, ਛੱਟ ਕਮਾਕੇ ਲਿਆਉਂਦਾ ਹੈ-ਤਾਂ