ਈਰਖਾ ਤੇ ਦੈਖ
ਈਰਖਾ ਤੇ ਦੁੱਖ ਦੋ ਅਜਿਹੀਆਂ ਬੁਰਾਈਆਂ ਹਨ, ਜਿਨ੍ਹਾਂ ਨੇ ਅਨੇਕਾਂ ਹੀ ਘਰਾਂ ਨੂੰ ਚੌੜ ਕਰ ਦਿਤਾ ਹੈ| ਘਰ ਵਿਚ ਬਹੁਤ ਸਾਰੀਆਂ ਗਲਾਂ ਅਜੇਹੀਆਂ ਹੋ ਜਾਂਦੀਆਂ ਹਨ, ਪਰ ਸਮਝ ਤੇ ਸੰਤੋਖ ਤੋਂ ਕੰਮ ਨਾ ਲਿਆ ਜਾਵੇ, ਤਾਂ ਸਾਰੇ ਕੁਟੰਬ ਦੇ ਨਾਸ ਹੋ ਜਾਣ ਦਾ ਡਰ ਲਗਾ ਰਹਿੰਦਾ ਹੈ। ਇਸ ਲਈ ਤੁਹਾਡੇ ਨਾਲ ਜੇਕਰ ਜ਼ੁਲਮ ਅਭਿਆਚਾਰ ਤੇ ਬੇਇਨਸਾਫੀ ਭੀ ਹੋਵੇ, ਤਾਂ ਸੰਤੋਖ ਤੇ ਧੀਰਜ ਤੋਂ ਹੀ ਕੰਮ ਲੈਣਾ ਚੰਗਾ ਹੈ। ਇਸ ਗਲ ਨੂੰ ਸਦਾ ਯਾਦ ਰੱਖੋ ਕਿ ਈਰਖਾ ਨਾਲੋਂ ਵਧ ਮਨੁੱਖ ਦੇ ਦਿਲ ਨੂੰ ਅਪਵਿਤ ਕਰਨ ਅਤੇ ਹੇਠਾਂ ਡੇਗਣ ਵਾਲੀ ਹੋਰ ਕੋਈ ਚੀਜ਼ ਨਹੀਂ, ਤੁਹਾਨੂੰ ਤਾਂ ਸਦਾ ਹੀ ਈਰਖਾ ਦੈਖ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਆਹ ਹੋਣ ਪਿਛੋਂ ਸਹੁਰੇ ਘਰ ਜੇਕਰ ਕੋਈ ਤੁਹਾਡੇ ਨਾਲ ਈਰਖਾ ਦੈਖ ਕਰੇ ਭੀ, ਤਾਂ ਭੀ ਤੁਹਾਨੂੰ ਚਾਹੀਦਾ ਹੈ ਕਿ ਉਸ ਨਾਲ ਪ੍ਰੇਮ ਭਰਿਆ ਸਲੂਕ ਕਰੋ।
ਇਹ ਖਿਆਲ ਨਾ ਕਰੋ ਕਿ ਤੁਹਾਡਾ ਪਤੀ ਜੇਕਰ ਕਿਸੇ ਇਸਤੀ ਨੂੰ ਪਿਆਰ ਕਰਦਾ ਹੈ ਤਾਂ ਉਹ ਪਾਪੀ ਹੈ, ਪਿਆਰੇ ਦੀ ਅਧਿਕਾਰੀ ਕੇਵਲ ਪਤਨੀ ਹੀ ਨਹੀਂ ਹੁੰਦੀ। ਉਸ ਦੀ ਹਕਦਾਰ ਮਾਂ, ਭੈਣ ਤੇ ਧੀ ਭੀ ਹੈ। ਇਸ ਤਰਾਂ ਸਭਨਾਂ ਨਾਲ ਪ੍ਰੇਮ ਤੇ ਮੇਲ ਮਿਲਾਪ ਹੁੰਦਿਆਂ ਵੀ ਉਸ ਵਿਚ ਭੇਦ ਹੈ। ਜੇਕਰ ਕੋਈ ਇਸ਼ਤੀ ਜਿਹੜੀ ਕਿਸੇ ਭਰਾ ਨੂੰ ਨਹੀਂ ਜਾਣਦੀ-ਉਸ ਨੇ ਭਰਾ ਨਾਲ ਇਕੱਲੇ ਬੈਠਾ ਵੇਖੇ ਅਤੇ ਉਸ ਦੇ ਮਨ ਵਿਚ ਸ਼ਕ, ਪੈ ਜਾਵੇ
-੬o-