ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਚੰਦਨ ਦਾ ਲੇਪ ਕੀਤਾ।
ਫਿਰ ਵੀ ਤੇਰਾ ਇਸ਼ਕ ਰਤਾ ਵੀ,
ਹੋਇਆ ਨਈਂ ਠੰਢਾ।

(ਸਫ਼ਾ-57)

ਪਰ ਉਪਰੋਕਤ ਸਤਰਾਂ ਵਿਚ ਯਥਾਰਤਕਤਾ, ਮੌਲਕਿਤਾਂ ਤੇ ਅਲੰਕਾਰਾਂ ਦੀ ਨਵੀਨਤਾ ਇਸ ਦੇ (Erotic) ਪਹਿਲੂ ਵੱਲ ਧਿਆਨ ਨਹੀਂ ਜਾਣ ਦਿੰਦੇ। ਇਕ ਪਾਠਕ ਦੇ ਨਾਤੇ ਮੈਨੂੰ ਇਸ ਕਾਵਿ-ਨਾਟਕੀ ਸ਼ੈਲੀ ਨੇ ਬਹੁਤ ਪ੍ਰਭਾਵਤ ਕੀਤਾ ਹੈ। ਆਸ ਹੈ ਕਿ ਪੰਜਾਬੀ ਲੇਖਕ ਤੇ ਪਾਠਕ ਵੀ ਇਸ ਪੁਸਤਕ ਦਾ ਸਵਾਗਤ ਕਰਨਗੇ।

-ਜਗਤਾਰ (ਡਾ:)