ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜ ਭਾਵੇਂ ਮੰਗਲ ਸਾਡੇ ਵਿਚਕਾਰ ਨਹੀਂ ਪਰ ਆਪਣੀਆਂ ਜ਼ਬਰਦਸਤ ਲਿਖਤਾਂ ਤੇ ਆਪਣੀ ਮੁਹੱਬਤ ਸਦਕਾ ਹਮੇਸ਼ਾ ਸਾਡੇ ਅੰਗ-ਸੰਗ ਰਹੇਗਾ। ਮੇਰਾ ਨਿੱਕਾ ਵੀਰ ਰਿਸ਼ੀ ਹਿਰਦੇਪਾਲ ਆਪਣੇ ਪਾਪਾ ਦੀਆਂ ਕਿਰਤਾਂ ਨੂੰ ਛਾਪਕੇ ਇੱਕ ਸੱਚੀ-ਮੁੱਚੀ ਸਰਧਾਂਜਲੀ ਭੇਟ ਕਰ ਰਿਹਾ ਹੈ। ਇਸ ਖੂਬਸੂਰਤ ਯਤਨ 'ਤੇ ਮੈਂ ਆਪਣੇ ਨਿੱਕੇ ਵੀਰ ਰਿਸ਼ੀ ਨੂੰ ਸਲਿਊਟ ਕਰਦਾ ਹਾਂ।

ਆਮੀਨ!

"'ਤ੍ਰੈਲੋਚਨ ਲੋਚੀ
"'20-ਸੈਕਿੰਡ ਫਲੋਰ, ਐੱਚ.ਆਈ.ਜੀ
"'ਰਾਜਗੁਰੂ ਨਗਰ, ਲੁਧਿਆਣਾ
"'ਮੋ: 98142-53315"'