ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਖ਼ਬਰੇ ਕਦ ਦਾ ਵਰਕਾ ਵਰਕਾ ਹੋ ਜਾਂਦਾ
ਰਖਿਆ ਸਾਬਤ ਮੇਰਾ ਬਾਰ ਕਿਤਾਬਾਂ ਨੇ
ਤਨ ਮਨ ਉਸਦਾ ਆਪੇ ਸੁੰਦਰ ਹੋ ਜਾਵੇ
ਜਿਸ ਦੇ ਜੀਵਨ ਦਾ ਸ਼ਿੰਗਾਰ ਕਿਤਾਬਾਂ ਨੇ
ਜੀਵਨ ਭਰ ਦੀ ਖੱਟੀ ਵੇਖੋ ਮੰਗਲ ਦੀ
ਕੁਝ ਗ਼ਜ਼ਲਾਂ ਨਗ਼ਮੇ ਦੋ ਚਾਰ ਕਿਤਾਬਾਂ ਨੇ
64/ਸ਼ਬਦ ਮੰਗਲ
ਖ਼ਬਰੇ ਕਦ ਦਾ ਵਰਕਾ ਵਰਕਾ ਹੋ ਜਾਂਦਾ
ਰਖਿਆ ਸਾਬਤ ਮੇਰਾ ਬਾਰ ਕਿਤਾਬਾਂ ਨੇ
ਤਨ ਮਨ ਉਸਦਾ ਆਪੇ ਸੁੰਦਰ ਹੋ ਜਾਵੇ
ਜਿਸ ਦੇ ਜੀਵਨ ਦਾ ਸ਼ਿੰਗਾਰ ਕਿਤਾਬਾਂ ਨੇ
ਜੀਵਨ ਭਰ ਦੀ ਖੱਟੀ ਵੇਖੋ ਮੰਗਲ ਦੀ
ਕੁਝ ਗ਼ਜ਼ਲਾਂ ਨਗ਼ਮੇ ਦੋ ਚਾਰ ਕਿਤਾਬਾਂ ਨੇ
64/ਸ਼ਬਦ ਮੰਗਲ