ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀਤੇ ਤੇ ਨਾ ਝੁਰਿਆ ਕਰ
ਨਾਲ ਸਮੇਂ ਦੇ ਤੁਰਿਆ ਕਰ

ਲਾਟ ਤਰ੍ਹਾਂ ਨਾ ਬਲਿਆ ਕਰ
ਬਰਫ਼ ਤਰ੍ਹਾਂ ਨਾ ਖੁਰਿਆ ਕਰ

ਆਇਆ ਕਰ ਸੁਪਨੇ ਦੇ ਵਾਂਗ
ਫੁਰਨੇ ਵਾਂਗੂੰ ਫੁਰਿਆ ਕਰ

65/ਸ਼ਬਦ ਮੰਗਲ