ਪੰਨਾ:ਸ਼ਰਾਬ ਕੌਰ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੈ,ਕਿਉਕਿ ਇਹ ਸਰਾਬਮਿਤ ਦੀ ਪੀਤੀ ਤਾਂ ਸੁਖ ਦਿੰਦੀ ਹੈ, ਪਰ ਬਹੁਤੀ ਦੁਖਦਾ ਘਰ ।ਇਹ ਕੀ ਹੈ, ਜੇ ਅਮ੍ਰਿਤ ਵੀ ਬਹੁਤਾ ਪੀ ਜਾਓ ਤਾਂ ਢਿਡ ਆਫਰ ਜਾਵੇ। ਹਰਇਕ ਵਿਹਾਰ ਜੁਗਤ ਨਾਲ ਕਰਨਾ ਠੀਕ ਹੈ।ਜਦ ਅਖਾਂ ਵਿਚ ਤਾਰ ਆਈ ਪਯਾਲਾ ਹਥੋਂ ਰੱਖ ਦਿਤਾ।ਬਹੁ-ਤੀ ਪੀਣ ਵਾਲਿਆ ਗੋਰੀਆਂ ਨੈ ਹੀ ਭਾਲਿਆ ਮਾਨਸਾਂ ਨੂੰ ਬਦਨਾਮ ਕਰਛਡਿਆਹੈ। ਇਸ ਸ਼ੇਸ ਪਦਾਰਬਦੀ ਨਾ ਮੂਰਖਾਂਨੂੰ ਕਦਰ,ਅਤੇ ਨਾ ਪੀਣ ਦਾ ਢੰਗ।

ਦੋ:

ਕਰਤ ਸ਼ਰਾਬ ਖਰਾਬ ਕਹ ਝੂਠੀਬਾਤ ਪਛਾਨ।

ਮਦਰਾਹੋਤ ਖਰਾਬ ਸਚ ਮਿਲਸੰਗਤ ਨਾਦਾਨ।।

ਜਿਨ੍ਹਾਂ ਪੁਰਖਾਂ ਨੂੰ ਪਰਮੇਸ਼ੁਰ ਨੈ ਅਕਲ ਦਿਤੀ ਹੈ,ਓ-ਹਸੁਗਤ ਨਾਲ ਸਮੁੰਦ੍ਰ ਪੀ ਜਾਂਦੇ ਹਨ, ਫਿਰ ਮੁਛਾਂ ਸੁਕੀ -ਆਂ ਰੁੜਕ ਦਿਖਾਉਂਦੇ ਹਨ। ਇਹ ਜਿਹੜੀ ਅਧੀ ਦੀ ਸ਼ਰਾਬ ਮੁਛਾਂ ਨੂੰ ਲਾਕੇ, ਭੁੜਕ ਉਠਣਾ ਹੈ,ਸ਼ਰਾਬ ਦੀ ਮਿਟੀ ਪੁਟਣਾ ਹੈ।ਤੇ ਆਪਣੇ ਆਪ ਨੂੰ ਜਗਤ ਵਿਚ ਨਸ਼ਰ ਕਰਨਾ ਅਸੀਬੀ ਸ਼ਰਾਬੀ ਹਾਂਸੀ। ਦੇਖੋ ਵੈਦਕ-ਪੁਸਤਕਾਂ ਨੈ ਇਸਦੇ ਪੀਣ ਦੀ ਕਿਹੀ ਅਚਰਜ ਜੁਗਤ-ਲਿਖੀ ਹੈ:

ਬਿਖ ਮਦਰਾ ਤ੍ਰਿਕ ਅੰਨ ਮੇ,ਏਕੋ ਗੁਨ ਕਵਿ ਲੇਖ।

ਮਿਥਯਾ ਯੁਤ ਬਹੁ ਰੋਗ ਫ੍ਰਿਤ ਯੁਕਤਿ ਸੁਧਾ ਸਮਦੇਖ
ਜੈਸੇ ਦੇਖੋ ਅੰਨਕੋ;ਸਰਬ ਜਗਤ ਅਧਾਰ।
ਜਹਰ,ਸ਼ਰਾਬ ਤੇ ਤੀਸਰੇ ਅੰਨ, ਦਾਗੁਣ ਮਹਾਤਮਾ ਇਕੋ ਜਿਹਾ ਲਿਖਦੇ ਹਨ।ਮਿਤ ਬੋਂ ਵਧੀਕ  ਪੀਤੇ ਹੋਏ ਰੋਗ ਉਪਜਾਉਂਦੇ ਹਨ,ਪਰ ਜੁਗਤ ਨਾਲ ਵਰਤੇ ਹੋਏ ਅਮ੍ਰਿਤ ਵਰਗਾ ਗੁਣ ਕਰਦੇ ਹਨ।(੨)ਜਿਸ ਤਰ੍ਹਾਂ ਅੰਨ ਨੂੰ ਸਾਰੇ ਜਗਤ ਦਾ ਆਧਾਰ ਦੇਖਦੇ ਹੋ-