ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(ਬਾਰੀਕ ਜਾਲੀ ਜਾਂ ਕੱਪੜਾ ਦੋਹਾਂ ਦੇ ਪਿੱਛੇ ਤਾਣਦੇ ਹਨ। ਰੌਸ਼ਨੀ ਸਿਰਫ਼ ਦੋਹਾਂ 'ਤੇ ਹੈ। ਪਿੱਛੇ ਨਕਾਬਪੋਸ਼ ਫਾਂਸੀ ਦੇ ਤਖ਼ਤੇ ਗੱਡਦੇ ਹਨ। ਗਾਂਧੀ ਇਸ ਤੋਂ ਬੇਖ਼ਬਰ ਹੈ।)
ਗਾਂਧੀ
: (ਸੋਚਦੇ ਹੋਏ) ਵੇ ਲੋਗ ਤੋਂ ਮਰਨਾ ਹੀ ਚਾਹਤੇ ਹੈਂ। ਲੇਕਿਨ ਇਸਸੇ ਸ਼ਾਂਤੀ ਕੋ ਖਤਰਾ ਹੈ।
ਵਾਇਸ
: ਖਤਰਾ ਤੋਂ ਹਮੇਂ ਹੈ ਮਿ. ਗਾਂਧੀ, ਉਨ ਕੇ ਜਿੰਦਾ ਰਹਨੇ ਸੇ (ਮੁਸਕਰਾਉਦਾ) ਕਿਆ ਮਹਾਤਮਾ ਹਮੇਂ ਅਪਣੀ ਹਿਫ਼ਾਜ਼ਤ ਦਾ ਭੀ ਮੌਕਾ ਨਹੀਂ ਦੇਨਾ ਚਾਹਤੇ?
ਗਾਂਧੀ
:ਕਈ ਬਾਰ ਜਿਸ ਚੀਜ਼ ਕੋ ਹਮ ਜਹਾਂ ਢੂੰਢਤੇ ਹੈਂ ਹਿਜ਼ ਐਕਸੀਲੈਂਸੀ, ਵਹਾਂ ਹੋਤੀ ਹੀ ਨਹੀਂ। (ਵਾਇਸਰਾਏ ਦਾ ਧਿਆਨ ਪਿੱਛੇ ਦੀਆਂ ਗਤੀਵਿਧੀਆਂ ਵੱਲ ਜ਼ਿਆਦਾ ਹੈ।) ਆਪ ਕੀ ਸਕਿਓਰਟੀ ਭੀ ਗ਼ਲਤ ਜਗਹ ਢੂੰਡ ਰਹੇ ਹੈਂ ਆਪ...
ਵਾਇਸ
: ਮੈਂ ਮਹਾਤਮਾ ਤੋਂ ਨਹੀਂ ਹੂੰ ਮਿ. ਗਾਂਧੀ, ਵਾਇਸਰਾਇ ਕੀ ਹੈਸੀਅਤ ਸੇ ਹੀ ਸੋਚਨਾ ਪੜਤਾ ਹੈ ਮੁਝੇ। ਤਮਾਮ ਪੁਲਿਸ ਆਫ਼ੀਸਰ ਅਸਤੀਫ਼ੇ ਕੀ ਜਿਦ ਪਰ ਅੜੇ ਹੂਏ ਹੈਂ। (ਹਲਕਾ ਜਿਹਾ ਹੱਸਦਾ ਹੈ।) ਆਪ ਮਾਨੇਂਗੇ ਮੇਰਾ ਉਨ ਕੇ ਬਿਨਾਂ ਤੋਂ ਗੁਜ਼ਾਰਾ ਨਹੀਂ...,
ਗਾਂਧੀ
:(ਥੋੜਾ ਜਿਹਾ ਬੇਚੈਨ ਹੁੰਦਾ ਹੈ।) ਬਦਲੇ ਕੀ ਕੋਈ ਭੀ ਕਾਰਵਾਈ ਸਰਕਾਰ ਕੀ ਤਰਫ਼ ਸੇ ਬਹੁਤ ਬੜੀ ਭੜਕਾਹਟ ਹੋਗੀ।
ਵਾਇਸ
:(ਕੱਟਦੇ ਹੋਏ) ਪਾਲਟਿਕਸ ਇਜ਼ ਪਾਲਟਿਕਸ ਮਿਸਟਰ ਗਾਂਧੀ..., ਆਪ ਤੋ ਜਾਨਤੇ ਹੈਂ ....ਕਿ ਇੰਗਲੈਂਡ ਮੇਂ ਇਲੈਕਸ਼ਨ ਹੋਨੇ ਵਾਲੇ ਹੈਂ ... (ਹੌਂਕਾ) ਸਰਕਾਰ ਕੇ ਪਾਸ ਚੁਆਇਸ ਨਹੀਂ ਹੈ ......ਔਰ ਮੈਂ ਭੀ ਯਹਾਂ
ਗਾਂਧੀ
:(ਕੱਟਦੇ ਹੋਏ) ਮਾਫ਼ੀ ਸੇ ਕਈ ਕੀਮਤੀ ਜਾਨੋਂ ਕੋ ਬਚਾਇਆ ਜਾ ਸਕੇਗਾ। ਐਸਾ ਯਕੀਨ ਉਨ ਲੋਗੋਂ ਨੇ ਮੁਝੇ ਦਿਲਾਇਆ ਹੈ।
ਵਾਇਸ
: ਬਹੁਤ ਸੋਚਨੇ ਪਰ ਭੀ ਮੈਂ ਐਸੀ ਕੋਈ ਵਜ਼ਾ ਢੂੰਢ ਨਹੀਂ ਪਾਇਆ..., ਮੁਆਫ਼ੀ ਕੀ...। ਕੋਈ ਭੀ ਤੋ ਲਾਜਿਕ ਨਹੀਂ। ਫ਼ਾਇਦਾ ਨਹੀਂ (ਦੂਜੇ ਪਾਸੇ ਦੇਖਣ ਲੱਗਦਾ ਹੈ।)
ਗਾਂਧੀ
:(ਜਾਣ ਦਾ ਮਨ ਬਣਾਂਦੇ ਹੋਏ।) ਐਸੇ ਮਾਹੌਲ ਮੇਂ ਸਮਝੌਤੇ ਕਾ ਭੀ ਕੋਈ
66:: ਸ਼ਹਾਦਤ ਤੇ ਹੋਰ ਨਾਟਕ