ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਗਧੇ ਨੂੰ ਵਾਪਸ ਆਇਆ ਵੇਖ ਕੇ ਘੁਮਿਆਰ ਬੇਹੱਦ ਖੁਸ਼ ਹੋਇਆ। ਘੁਮਿਆਰ ਨੂੰ ਮਿੱਟੀ ਤੇ ਭਾਂਡੇ ਢੋਣ ਲਈ ਦੁਬਾਰਾ ਗਧਾ ਹੀ ਨਹੀਂ ਮਿਲ ਗਿਆ ਸੀ, ਸਗੋਂ ਗਧੇ ਨੂੰ ਕਾਬੂ ਕਰਨ ਦੀਆਂ ਦੋ ਨਵੀਆਂ ਜੁਗਤਾਂ ਵੀ ਮਿਲ ਗਈਆਂ ਸਨ। ਕਿਉਂਕਿ ਗਧੇ ਦੀ ਇਕ ਲੱਤ ਤੇ ਛਿੱਕੇ ਨਾਲ ਮੂੰਹ ਅਜੇ ਵੀ ਬੱਝੇ ਹੋਏ ਸਨ।