ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਲੇਖਕ ਦੀਆਂ ਹੋਰ ਪੁਸਤਕਾਂ
1. ਵਹਿਮੀ ਰਾਜਾ (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਤੋਂ ਸਾਲ 2006-07 ਵਿਚ ਪੁਰਸਕ੍ਰਿਤ ਬਾਲ ਕਹਾਣੀ-ਸੰਗ੍ਰਹਿ)
2. ਪਿੰਡ ਵਿਚ ਪਰਮੇਸ਼ਰ ਵਸਦਾ (ਪੁਰਸਕ੍ਰਿਤ ਕਹਾਣੀਆਂ)
3. ਬਾਂਗਰ ਦਾ ਰਾਜਾ (ਕਹਾਣੀ-ਸੰਗ੍ਰਹਿ)
4. ਸ਼ੇਰ ਦੀ ਮਾਸੀ (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਤੋਂ ਸਾਲ 2009-10 ਵਿਚ ਪੁਰਸਕ੍ਰਿਤ ਬਾਲ ਕਹਾਣੀ-ਸੰਗ੍ਰਹਿ) ਅਤੇ (ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਮਾਤਾ ਜਸਵੰਤ ਕੌਰ ਮੌਲਿਕ ਬਾਲ ਸਾਹਿਤ ਪੁਰਸਕਾਰ-2009 ਜੇਤੂ ਬਾਲ ਕਹਾਣੀ-ਸੰਗ੍ਰਹਿ)
5. ਮੁਰਗ਼ੇ ਦੀ ਬਾਂਗ (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਤੋਂ ਸਾਲ 2011 ਵਿਚ ਪੁਰਸਕ੍ਰਿਤ ਬਾਲ ਕਹਾਣੀ-ਸੰਗ੍ਰਹਿ)
6. ਕਾਂ ਦੀ ਕਾਂ ਕਾਂ (ਬਾਲ ਕਹਾਣੀ-ਸੰਗ੍ਰਹਿ)
7. ਚੂਹਾ ਬਣਿਆ ਵਜ਼ੀਰ (ਬਾਲ ਕਹਾਣੀ-ਸੰਗ੍ਰਹਿ)
8. ਮੇਰੀਆਂ ਚੋਣਵੀਆਂ ਮਿੰਨੀ ਕਹਾਣੀਆਂ (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਦਾ ਸਹਾਇਤਾ ਨਾਲ ਪ੍ਰਕਾਸ਼ਿਤ ਮਿੰਨੀ ਕਹਾਣੀ-ਸੰਗ੍ਰਹਿ)
4 - ਸ਼ਹਿਰ ਗਿਆ ਕਾਂ