ਪੰਨਾ:ਸ਼ਹੀਦੀ ਜੋਤਾਂ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਹੱਕ ਸਦਾ ਲਈ ਪ੍ਰਕਾਸ਼ਕ ਦੇ ਰਾਖਵੇਂ ਹਨ।
________________

ਮੁਰਦੇ ਦਿਲਾਂ ਵਿਚ ਸਿਖੀ ਜੋਸ਼ ਭਰਨ ਵਾਲੀ
ਧਾਰਮਿਕ ਕਵਿਤਾਵਾਂ ਦੀ ਨਵੀਂ ਪੁਸਤਕ

ਸ਼ਹੀਦੀ ਜੋਤਾਂ



ਇਸ ਪੁਸਤਕ ਵਿਚ ਉਹਨਾਂ ਸਿਦਕੀ ਸ਼ਹੀਦਾਂ ਤੇ
ਬਹਾਦਰਾਂ ਦੇ ਹਾਲ ਹਨ ਜਿਨ੍ਹਾਂ "ਦੇਗ਼ ਚਲਾਈ,
ਤੇਗ਼ ਵਾਹੀ, ਚਰਖੀਆਂ ਤੇ ਚੜ੍ਹੇ, ਖੋਪਰੀਆਂ
ਉਤਰਵਾਈਆਂ, ਪਰ ਮੂੰਹੋਂ ਸੀ ਨਾ
ਉਚਾਰੀ ਤੇ ਸਿੱਖੀ ਸਿਦਕ ਕੇਸਾਂ
ਸਵਾਸਾਂ ਨਾਲ ਨਿਭਾਹਿਆ ।"
ਕਰਤਾ-ਪੰਜਾਬੀ ਦੇ ਪ੍ਰਸਿੱਧ ਕਵੀ

ਸ: ਬਰਕਤ ਸਿੰਘ ਜੀ 'ਅਨੰਦ'


ਪ੍ਰਚਾਰਕ ਗੁਰਾਲਾ

  • ਪ੍ਰਕਾਸ਼ਕ*


ਮੇਹਰ ਸਿੰਘ ਐਂਡ ਸਨਜ਼


ਬਾਜ਼ਾਰ ਮਾਈ ਸੇਵਾਂ ਸ੍ਰੀ ਅੰਮਿਤਸਰ ਜੀ


ਦੂਜੀ ਵਾਰ ਜਨਵਰੀ ੧੯੫੪