ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

1 318,942,000 ਅਰਥਾਤ ਕੁੱਲ ਮਾਨਵ ਜਾਤੀ ਦਾ 1/5 247,000,000 ਆਬਾਦੀ ਬ੍ਰਿਟਿਸ਼ ਭਾਰਤ ਅਤੇ 71,900,000 ਰਾਜਾਂ ਵਿੱਚ ਹੈ। 25 ਲੱਖ ਲੋਕ ਅੰਗਰੇਜ਼ੀ ਪੜਨਾ ਜਾਣਦੇ ਹਨ। ਪ੍ਰਤੀ ਇਕ ਹਜਾਰ ਪੁਰਸ਼ਾਂ ਵਿਚੋਂ 16 ਅਤੇ ਪ੍ਰਤੀ ਹਜਾਰ ਇਸਤਰੀਆਂ ਵਿਚ 2 ਦੇਸੀ ਭਾਸ਼ਾਵਾਂ ਦੀ ਕੁੱਲ ਸੰਖਿਆ 222 ਹੈ । ਪਿੰਡਾਂ ਦੀ ਕੁੱਲ ਸੰਖਿਆ 500,000

ਪੰਨਾ 288

ਸਵੇਜ਼ ਨਹਿਰ 1869 ਵਿਚ ਖੁੱਲ੍ਹੀ। ਉਸ ਸਮੇਂ ਭਾਰਤ ਦਾ ਕੁੱਲ ਨਿਰਯਾਤ ਸੀ 80 ਕਰੋੜ ਰੁਪਈਏ = £ 80,000,000 1926-27 ਅਤੇ ਇਸਦੇ ਪਹਿਲੇ ਦੋ ਸਾਲਾਂ ਵਿਚ ਇਸਦੀ ਔਸਤ ਸੀ 250 ਕਰੋੜ ਰੁਪਈਏ ਅਰਥਾਤ ਲਗਭਗ ਕੁੱਲ ਜਨਸੰਖਿਆ =3 £ 262,500,000 31 ਕਰੋੜ 90 ਲੱਖ ਜਿਸ ਵਿਚੋਂ 3 ਕਰੋੜ 20 ਲੱਖ 50 ਹਜਾਰ ਅਰਥਾਤ 10.2 ਪ੍ਤੀਸ਼ਤ ਕਸਬਿਆਂ ਅਤੇ ਸ਼ਹਿਰਾਂ (ਸ਼ਹਿਰੀ ਖੇਤਰਾਂ)ਵਿਚ ਰਹਿੰਦੇ ਹਨ। ਜਦੋਂ ਕਿ ਇੰਗਲੈਂਡ ਵਿਚ ਇਹ 79 ਪ੍ਰਤੀਸ਼ਤ ਹਨ।

-0-

ਅਤੇ ਕੰਮ ਦਾ ਸਭ ਤੋਂ ਔਖਾ ਹਿੱਸਾ ਹੋਵੇਗਾ ਝੁੱਗੀ ਝੌਂਪੜੀ ਵਿੱਚ ਰਹਿਣ ਵਾਲਿਆਂ ਦੇ ਦਿਮਾਗ ਅੰਦਰ ਕੁਝ ਚੰਗੇ ਦੀ ਇਛਿਆ ਨੂੰ ਬਿਠਾਉਣਾ।

ਪੰਨਾ 22

ਸਾਇਮਨ ਰਿਪੋਰਟ 140

135