ਹਵਾਲੇ
1. ਫੁਟਕਲ ਕੁਟੇਸ਼ਨਜ਼
(ਇਸ ਵਿਚ ਜ਼ਿਆਦਾਤਰ ਹੇਠ ਲਿਖੇ ਲੇਖਕਾਂ ਅਤੇ ਪੁਸਤਕਾਂ ਵਿਚੋਂ ਹਵਾਲੇ ਲਏ ਗਏ ਹਨ
ਸ਼ਾਇਦ ਬਹੁਤੇ ਆਪਟਨ ਸਿੰਕਲੇਅਰ ਦੀ ਪੁਸਤਕ ਕਰਾਈ ਫਾਰ ਜਸਟਿਸ ਵਿਚੋਂ ਉਧਰਿਤ ਕੀਤੇ ਹਨ।)
1. Charles Dickens, Pickwick Papers, ਸਿੱਧ ਬਰਤਾਨਵੀ ਅੰਗਰੇਜ਼ ਨਾਵਲਕਾਰ
1.ਜੱਜ ਬਾਰਲਿੰਡਸੀ Revolt of the Modern youth
3.ਆਪਟਨ ਸਿੰਕਲੇਅਰ, (1878—1968) ਅਮਰੀਕੀ ਸਮਾਜਵਾਦੀ Profits of Religion
4.ਵਿਲੀਅਮ ਲਾਇਡ ਗੈਰੀਸਨ, The Liberation ਰਿਸਾਲੇ ਦਾ ਸੰਚਾਲਕ
5.ਬਰਨਾਰਡ ਸ਼ਾਹ, (1856-1950) Major Barbara, ਪ੍ਰਸਿੱਧ ਬਰਤਾਨਵੀ ਨਾਟਕਕਾਰ ਅਤੇ ਤਰਕਸ਼ੀਲ ਚਿੰਤਕ
6.ਬਰਨਾਰਡ ਸ਼ਾਹ, Man and Superman
7.ਗੋਲਡਸਮਿੱਥ, Vicer of Wakefield
8.ਵੀਰ ਸਾਵਰਕਾਰ ਹਿੰਦੂ ਪਦ ਪਾਦਸ਼ਾਹੀ
2. ਆਜ਼ਾਦੀ ਦੀ ਸਪਿਰਟ
(ਇੱਥੋਂ ਲਗਾਤਾਰ ਨੋਟ ਬੁੱਕ ਸ਼ੁਰੂ ਹੋ ਜਾਂਦੀ ਹੈ ਸੋ ਹਵਾਲੇ ਲਗਾਤਾਰ ਦਿੱਤੇ ਹਨ)
1.ਲੈਨਿਨ (1870-1924), Utopia and Scientific Socialism, ਯੂਟੋਪੀਆ ਅਤੇ ਵਿਗਿਆਨਕ ਸਮਾਜਵਾਦ, ਪ੍ਰਗਤੀ ਪ੍ਰਕਾਸ਼ਨ ਵੱਲੋਂ ਅਨੁਵਾਦਤ ਪੰਜਾਬੀ ਅਨੁਵਾਦ ਮਿਲਦਾ
ਹੈ।
2.ਫਰੈਡਰਿਕ ਏਂਗਲਜ਼ (1820-1895), Origin of the Family, Private Property and the State, ਇਸ ਪੁਸਤਕ ਦੇ ਪੰਜਾਬੀ ਵਿੱਚ ਦੋ ਅਨੁਵਾਦ ਮਿਲਦੇ ਹਨ।
ਟੱਬਰ,ਨਿੱਜੀ ਜਾਇਦਾਦ ਅਤੇ ਰਾਜ ਦਾ ਮੁੱਢ ਨਾਂ ਥੱਲੇ ਡਾ. ਹਰਭਜਨ ਸਿੰਘ ਦਾ ਅਨੁਵਾਦ ਮਿਲਦਾ ਹੈ।
3.ਲੂਈ ਐਚ. ਮਾਰਗਨ (1818-1881), Ancient Society, ਇਹ ਪੁਸਤਕ ਵੀ ਪੰਜਾਬੀ ਵਿੱਚ ਪ੍ਰਾਚੀਨ ਸਮਾਜ ਨਾਮ ਥੱਲੇ ਉਪਲਬਧ ਹੈ। ਪ੍ਰਸਿੱਧ ਅਮਰੀਕੀ ਸਮਾਜ ਸ਼ਾਸ਼ਤਰੀ ਜਿਸਨੇ
ਮਨੁੱਖੀ ਸਮਾਜ ਦੇ ਇਤਿਹਾਸਕ ਵਿਕਾਸ ਨੂੰ ਪਦਾਰਥਵਾਦੀ ਨਜ਼ਰੀਏ ਤੋਂ ਪੇਸ਼ ਕੀਤਾ ਸੀ।
ਫਰੈਡਰਿਕ ਏਂਗਲਜ਼ ਦੀ ਪੁਸਤਕ ਟੱਬਰ,ਨਿੱਜੀ ਜਾਇਦਾਦ ਅਤੇ ਰਾਜ ਦਾ ਮੁੱਢ ਲੂਈ
ਐਚ.ਮਾਰਗਨ ਦੀਆਂ ਖੋਜਾਂ ਤੇ ਹੀ ਅਧਾਰਤ ਹੈ।
4.ਫਰੈਡਰਿਕ ਏਂਗਲਜ਼, Origin of the Family, Private Property and the State
136