ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹੀ ਉਮਰ ਖਿਆਮ, ਜਗਤ ਪ੍ਰਸਿੱਧ ਕਵੀ ਫਰੈਡਰਿਕ ਏਂਗਲਜ਼, ਉਹੀ ਪੁਸਤਕ ਉਹੀ ਪੁਸਤਕ ਅਰਲ ਆਫ਼ ਬਾਲਫੋਰ, ਆਰਥਰ ਜੇਮਜ਼ (1848-1930), ਬ੍ਰਿਟੇਨ ਦਾ 1902 ਤੋਂ 1905 ਤੱਕ ਪ੍ਰਧਾਨ ਮੰਤਰੀ ਬਰਟਰੰਡ ਰਸਲ (1872-1972), ਸੰਸਾਰ ਪ੍ਰਸਿੱਧ ਗਣਿਤ ਵਿਗਿਆਨੀ ਅਤੇ ਦਾਰਸ਼ਨਿਕ, ਮਾਨਟੇਗਯੂ ਅਤੇ ਚੈਮਸਫੋਰਡ ਨੇ 1918 ਵਿੱਚ ਸੰਵਿਧਾਨ ਸਬੰਧੀ ਸੁਧਾਰ ਰਿਪੋਰਟ ਪੇਸ਼ ਕੀਤੀ ਸੀ ਜਿਸ ਅਧਾਰ ਤੇ ਭਾਰਤ 1919 ਵਿੱਚ ਦੂਹਰੇ ਸ਼ਾਸ਼ਨ ਪ੍ਰਬੰਧ ਅਧੀਨ ਆ ਗਿਆ ਸੀ। ਐਡਵਿਨ ਸੈਮੁਅਲ ਮਾਨਟੇਯੂ (1877-1924) 1917 ਤੋਂ 1922 ਤੱਕ ਭਾਰਤ ਦੇ ਮਾਮਲਿਆਂ ਦਾ ਮੰਤਰੀ ਸੀ। ਲਾਰਡ ਚੈਮਸਫੋਰਡ 1916 ਤੋਂ 1920 ਤੱਕ ਭਾਰਤ ਦਾ ਵਾਇਸਰਾਏ ਸੀ। ਜੇਮਜ਼ ਰੈਮਜ਼ੇ ਮੈਕਡੋਨਾਲਡ (1866-1937), 1923 ਤੋਂ 1924 ਤੱਕ ਅਤੇ 1929 ਤੋਂ 1935 ਤੱਕ ਬਰਤਾਨੀਆ ਦਾ ਪ੍ਰਧਾਨ ਮੰਤਰੀ ਰਿਹਾ ਅਤੇ ਲੇਬਰ ਪਾਰਟੀ ਦਾ ਮੋਢੀ ਮੈਂਬਰ ਸੀ। ਥਾਮਸ ਪੇਨ (1737–1809 ਅੰਗਰੇਜ਼ ਲੇਖਕ ਜਿਸਨੇ ਅਮਰੀਕਾ ਦੇ ਆਜ਼ਾਦੀ ਸੰਗਰਾਮ ਅਤੇ ਫਰਾਂਸੀਸੀ ਕ੍ਰਾਂਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਕਾਮਨਸੈਂਸ ਦਾ ਸੰਪਾਦਨ ਵੀ ਕਰਦਾ ਸੀ ਅਤੇ ਉਸਦੀ ਰਚਨਾ Rights of Man ਸੰਸਾਰ ਪ੍ਰਸਿੱਧ ਹੈ ਅਤੇ ਅਮਰੀਕਾ ਦਾ ਸੰਵਿਧਾਨ ਇਸੇ ਤੋਂ ਦਿਸ਼ਾ ਨਿਰਦੇਸ਼ ਲੈਂਦਾ ਹੈ। ਉਹੀ ਪੁਸਤਕ ਉਹੀ ਪੁਸਤਕ ਪੈਟਰਿਕ ਹੈਨਰੀ (1736-1790), ਅਮਰੀਕਾ ਦੀ ਅਜ਼ਾਦੀ ਲਈ ਜੱਦੋਜਹਿਦ ਦਾ ਇੱਕ ਨੇਤਾ ਰਾਬਰਟ ਜੀ ਇੰਗਰਸੋਲ (1832-1899), ਵਕੀਲ, ਬੁਲਾਰਾ ਅਤੇ ਲੇਖਕ ਮਾਰਕ ਟਵੇਨ (1835-1910), ਮਸ਼ਹੂਰ ਨਾਵਲਕਾਰ ਅਤੇ ਵਿਅੰਗਕਾਰ 19. ਆਪਟਨ ਸਿੰਕਲੇਅਰ (1878–1968), Cry for Justice, ਅਮਰੀਕੀ ਲੇਖਕ ਅਤੇ 20. 21. 22. 23. ਸੁਧਾਰਕ ਹੋਰੇਸ ਗ੍ਰੀਲੇ ( 1811-1872), ਅਮਰੀਕੀ ਪੱਤਰਕਾਰ ਅਤੇ ਰਾਜਨੀਤੀਵਾਨ ਜੇਮਜ਼ ਰਸਲ ਲਾਵੇਲ (1891-1991), ਅਮਰੀਕੀ ਲੇਖਕ ਅਤੇ ਸੰਪਾਦਕ ਥਾਮਸ ਗ੍ਰੇ ( 1716-1771), Elegy Written in a Country Churchyard ਜੌਹਨ ਸਟੂਅਰਟ ਮਿਲ(1808–1873), ਲੇਖਕ ਅਤੇ ਨੀਤੀਵਾਨ 24. ਮੈਕਸਿਮ ਗੋਰਕੀ, ਜਗਤ ਪ੍ਰਸਿੱਧ ਰੂਸੀ ਲੇਖਕ 25. 26. 27. ਵਾਲਟ ਵਿਟਮੈਨ (1819-1892), ਅਮਰੀਕੀ ਕਵੀ ਵੈਂਡੇਲ ਫਿਲਿਪ (1811-1884), ਗੁਲਾਮ ਪ੍ਰਥਾ ਵਿਰੋਧੀ ਅੰਦੋਲਨ ਦਾ ਨੇਤਾ ਹੈਨਰਿਕ ਇਬਸਨ (1828-1906), ਨਾਰਵੇ ਦਾ ਯਥਾਰਥਵਾਦੀ ਨਾਟਕਕਾਰ

137

137