ਆਦਰ ਲਾਈਟ ਬਿਗ੍ਰੇਡ ਨੂੰ
ਸ੍ਰੇਸ਼ਟ ਛੇ ਸੌ ਵੀਰਾਂ ਨੂੰ
ਲਾਰਡ ਟੇਨੀਸਨ34
ਦਿਲ ਦੇ ਤੂੰ ਇਸ ਮਿਜ਼ਾਜ ਕਾ ਪਰਵਰਦਿਗਾਰ ਦੇ
ਜੋ ਗ਼ਮ ਕੀ ਘੜੀ ਕੋ ਭੀ ਖੁਸ਼ੀ ਸੇ ਗੁਜ਼ਾਰ ਦੇ
ਸਜਾ ਕਰ ਮਈਅਤ ਏ ਉਮੀਦ ਨਾਕਾਮੀ ਕੇ ਫੂਲੋਂ ਸੇ
ਕਿਸੀ ਹਮਦਰਦ ਨੇ ਰੱਖ ਦੀ ਮੇਰੇ ਟੂਟੇ ਹੂਏ ਦਿਲ ਮੇਂ
ਛੇੜ ਨਾ ਏ ਫ਼ਰਿਸ਼ਤੇ! ਤੂੰ ਜਿਕਰੇ ਗ਼ਮੇ-ਜਾਨਾਂ।
ਕਯੋਂ ਯਾਦ ਦਿਲਾਤੇ ਹੋ ਭੂਲਾ ਹੂਆ ਅਫ਼ਸਾਨਾ'।35
ਪੰਨਾ 28
ਜਨਮ ਸਿੱਧ ਅਧਿਕਾਰ:
ਅਸੀਂ ਬੇਟੇ ਹਾਂ ਉਨ੍ਹਾਂ ਪਿੱਤਰਾਂ ਦੇ ਜਿਨ੍ਹਾਂ ਨੇ ਹਾਰ ਦਿੱਤੀ ਸੀ
ਤਖਤੋ ਤਾਜ ਅਤੇ ਤਾਕਤਵਰਾਂ ਦੇ ਅਤਿਆਚਾਰਾਂ ਨੂੰ;
ਉਨ੍ਹਾਂ ਨੇ ਦਿੱਤੀ ਸੀ ਚੁਣੌਤੀ ਮੈਦਾਨੇ ਜੰਗ ਵਿੱਚ ਅਤੇ ਫਾਂਸੀ ਦੇ ਤਖਤੇ ਤੋਂ
ਆਪਣੇ ਜਨਮ ਸਿੱਧ ਅਧਿਕਾਰ ਦੇ ਲਈ ਅਸੀਂ ਵੀ ਇਹੀ ਕਰਾਂਗੇ।
ਜੀ. ਕੈਂਪਬੈੱਲ36
ਨਿਸ਼ਾਨੇ ਦੀ ਮਹਿਮਾ:
ਆਹ! ਬੇਕਾਰ ਦੀ ਨਫ਼ਰਤ ਲਈ ਨਹੀਂ
ਨਾ ਸਨਮਾਨ ਦੇ ਲਈ, ਨਾ ਹੀ ਆਪਣੀ ਬੱਲੇ ਬੱਲੇ ਲਈ
ਬਲਕਿ ਨਿਸ਼ਾਨੇ ਦੀ ਮਹਿਮਾ ਲਈ
ਕੀਤਾ ਜੋ ਤੂੰ, ਭੁਲਾਇਆ ਨਹੀਂ ਜਾਣਾ।
ਆਰਥਰ ਕਲਾਗ37
ਆਤਮਾ ਦੀ ਅਮਰਤਾ: ਜੇ ਤੁਹਾਨੂੰ ਕਦੇ ਕੋਈ ਇੱਕ ਅਜਿਹਾ ਆਦਮੀ ਮਿਲ ਜਾਵੇ ਜੋ ਆਤਮਾ ਦੀ ਅਮਰਤਾ ਵਿੱਚ ਯਕੀਨ ਰੱਖਦਾ ਹੋਵੇ ਤਾਂ ਬੱਸ ਸਮਝ ਲਵੋ ਕਿ ਹੁਣ ਤੁਹਾਡੀ ਕੋਈ ਵੀ ਇੱਛਾ ਬਾਕੀ ਨਹੀਂ ਰਹਿਣੀ; ਤੁਸੀਂ ਉਸ ਦੀਆਂ ਸਾਰੀਆਂ ਦੀਆਂ ਸਾਰੀਆਂ ਚੀਜਾਂ ਲੈ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਜਿਉਂਦੇ ਜੀ ਉਸਦੀ ਖੱਲ ਉਤਾਰ ਸਕਦੇ
47