1880 43,642,000,000 870 ਡਾਲਰ 1890 1900 1904 107,104,202,000 65,037,091,000 1036 ਡਾਲਰ 50,155,783 62,947,714 88,517,307,000 1165 ਡਾਲਰ 75,994,575 1318 ਡਾਲਰ 82,466,551 1912 187,139,071,000 1965 ਡਾਲਰ 95,410,503. ਸੀ। ਮਸ਼ੀਨਰੀ ਦੇ ਇਸਤੇਮਾਲ ਕਾਰਨ ਮਸ਼ੀਨ ਆਪਣੀ ਪ੍ਰਕ੍ਰਿਤੀ ਵਿਚ ਸਮਾਜਿਕ ਹੈ, ਜਿਵੇਂ ਕਿ ਸੰਦ ਵਿਅਕਤੀਗਤ “ਸਾਨੂੰ ਖਰਾਬ ਕਪੜਾ ਦਿਓ, ਪਰ ਸਾਨੂੰ ਚੰਗੇ ਆਦਮੀ ਦਿਓ ਐਮਰਸਨ ਦਾ ਕਹਿਣਾ ਹੈ। ਸੋਕੜੇ ਰੋਗ ਨਾਲ ਮਰਦੇ ਬਾਲਾਂ ਦੀ ਜਾਨ-ਰੱਖਿਆ ਕਰੋ, ਫਿਰ ਉਸ ਤੋਂ ਬਾਦ ਕੱਪੜਾ ਵਪਾਰ ਨੂੰ ਆਪਣਾ ਮੌਕਾ ਲੈਣ ਦਿਉ 29 ਪੰਨਾ 81 ਆਦਮੀ ਨੂੰ ਮਸ਼ੀਨ ਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ।ਮਸ਼ੀਨ ਨੂੰ ਨਿਸ਼ਚੇ ਹੀ ਮਾਨਵ ਜਾਤੀ ਦੀ ਸੇਵਾ ਵਿਚ ਲੱਗਣਾ ਚਾਹੀਦਾ, ਫਿਰ ਵੀ ਇਸ ਉਦਯੋਗਿਕ ਵਿਵਸਥਾ ਵਿਚ ਮਾਨਵ ਜਾਤੀ ਦੇ ਉਤੇ ਭਾਰੀ ਕਹਿਰ ਟੁੱਟਣ ਦਾ ਖਤਰਾ ਪੈਦਾ ਹੋਣ ਲੱਗਿਆ ਹੈ। ਪਾਵਰਟੀ ਐਂਡ ਰਿਚਜ਼ (ਪੰਨਾ 81), ਸਕਾਟ ਨੀਰਿੰਗ ਪੰਨਾ 60 ਆਦਮੀ ਅਤੇ ਮਸ਼ੀਨਰੀ: ਸੀ ਹੈਨਫੋਰਡ ਹੈਂਡਰਸਨ ਆਪਣੀ ਰਚਨਾ ‘ਪੇਅ ਡੇ’ ਵਿਚ ਲਿਖਦਾ ਹੈ “ਇਹ ਉਦਯੋਗ ਦੀ ਸੰਸਥਾ, ਜੋ ਸਾਰੀਆਂ ਸੰਸਥਾਵਾਂ ਵਿਚੋਂ ਸਭ ਤੋਂ ਪੁਰਾਣੀ ਹੈ, ਮਾਨਵ ਜਾਤੀ ਨੂੰ ਚੀਜਾਂ ਦੀ ਨਿਰੰਕੁਸ਼ਤਾ ਤੋਂ ਮੁਕਤ ਕਰਨ ਦੀ ਗਰਜ ਨਾਲ ਸੰਗਠਿਤ ਅਤੇ ਵਿਕਸਿਤ ਹੋਈ, ਪਰ ਹੁਣ ਇਹ ਆਪ ਸਭ ਤੋਂ ਵੱਡੀ ਤਾਨਾਸ਼ਾਹ ਬਣ ਚੁੱਕੀ ਹੈ ਜੋ ਵੱਡੀ ਆਬਾਦੀ ਨੂੰ ਗੁਲਾਮਾਂ ਦੀ ਦਸ਼ਾ ਵਿਚ -ਅਜਿਹੇ ਗੁਲਾਮਾਂ ਦੀ ਦਸ਼ਾ ਵਿਚ ਧੱਕਦੀ ਜਾ ਰਹੀ ਹੈ ਜੋ ਲੰਬੇ ਅਤੇ ਥਕਾ ਦੇਣ ਵਾਲੇ ਘੰਟਿਆਂ ਬੱਧੀ ਕੰਮ ਕਰਦੇ ਹੋਏ ਬਹੁਤ ਚੀਜਾਂ ਪੈਦਾ ਕਰਦੇ ਰਹਿਣ ਲਈ ਸਰਾਪੇ ਗਏ ਹਨ
71
71