ਕਿਉਂਕਿ ਜੇ ਸਾਡੀਆਂ ਇਛਾਵਾਂ ਵੀ ਵਧ ਜਾਣ ਤਾਂ ਫੇਰ ਅਸੀਂ ਹੋਰ ਵੱਧ ਦੁਖੀ ਹੀ ਹੋ ਜਾਵਾਂਗੇ। ਸੱਚਾ ਸੁਖ ਤਾਂ ਆਪਣੀਆਂ ਇਛਾਵਾਂ ਅਤੇ ਆਪਣੀਆਂ ਸ਼ਕਤੀਆਂ ਦੇ ਵਿਚਲੇ ਫਰਕ ਨੂੰ ਘਟਾਏ ਜਾਣ ਵਿਚ ਹੈ।
44, ਐਮਿਲੀ
ਪੰਨਾ 120
“ਬੁਰਜੂਆ ਕ੍ਰਾਂਤੀ ਦਾ ਜਨਮ ਆਪਣੀ ਪੂਰਵਵਰਤੀ ਸਾਸ਼ਨ ਵਿਵਸਥਾ ਵਿਚ ਪਹਿਲਾਂ ਤੋਂ ਹੀ ਮੌਜੂਦ ਪ੍ਰਸਥਿਤੀਆਂ ਨਾਲ ਹੁੰਦਾ ਹੈ।
ਬੁਰਜੂਆ ਕ੍ਰਾਂਤੀ ਆਮ ਕਰਕੇ ਸੱਤਾ 'ਤੇ ਕਬਜਾ ਕਰਨ ਦੇ ਨਾਲ ਹੀ ਖਤਮ ਹੋ ਜਾਂਦੀ ਹੈ ਪਰ ਸਰਵਹਾਰਾ ਕ੍ਰਾਂਤੀ ਦੇ ਲਈ ਸੱਤਾ ਤੇ ਕਬਜਾ ਤਾਂ ਮਹਿਜ ਸ਼ੁਰੂਆਤ ਮਾਤਰ ਹੈ ਜਦੋਂ ਸੱਤਾ ਕਬਜੇ ਵਿਚ ਆ ਜਾਂਦੀ ਹੈ ਤਾਂ ਉਹ ਪੁਰਾਣੀ ਅਰਥਵਿਵਸਥਾ ਦੇ ਰੂਪਾਂਤਰਣ, ਅਤੇ ਇਕ ਨਵੀਂ ਅਰਥਵਿਵਸਥਾ ਦੇ ਸੰਗਠਨ ਦੇ ਲਈ ਇਕ ਉਤਪ੍ਰੇਰਕ ਦੇ ਰੂਪ ਵਿਚ ਵਰਤੀ ਜਾਂਦੀ ਹੈ।
ਪੰਨਾ 20
ਅਜੇ ਵੀ ਦੋ ਭਾਰੀ-ਭਰਕਮ ਅਤੇ ਅਤਿਅੰਤ ਦੁਸ਼ਵਾਰ ਕੰਮ ਬਾਕੀ ਹਨ (ਇੱਕ ਦੇਸ਼, ਯਾਨਿ ਰੂਸ - ਵਿੱਚ ਮੌਜੂਦ ਸ਼ਾਸ਼ਨ ਵਿਵਸਥਾ ਨੂੰ ਜੜੋਂ ਪੁੱਟ ਦੇਣ ਦੇ ਬਾਅਦ ਵੀ)
“ਸਭ ਤੋਂ ਪਹਿਲਾ ਕੰਮ ਹੈ ਅੰਦਰੂਨੀ ਸੰਗਠਨ।” “ਦੂਜੀ ਮਹੱਤਵਪੂਰਨ ਸਮੱਸਿਆ ਵਿਸ਼ਵ ਕ੍ਰਾਂਤੀ ਦੀ ...ਅੰਤਰਰਾਸ਼ਟਰੀ ਸਮਸਿਆਵਾਂ ਨੂੰ ਹੱਲ ਕਰਨ ਦੀ, ਵਿਸ਼ਵ ਕ੍ਰਾਂਤੀ ਨੂੰ ਅੱਗੇ ਵਧਾਉਣ ਦੀ ਹੈ।” (ਜਿਸ ਨੂੰ ਹੱਲ ਕੀਤੇ ਬਗੈਰ ਕਮਿਊਨਿਸਟ ਸ਼ਾਸ਼ਨ ਵਿਵਸਥਾ ਅੰਤਰਰਾਸ਼ਟਰੀ ਪੂੰਜੀਵਾਦ ਦੇ ਖਿਲਾਫ ਸੁਰੱਖਿਅਤ ਨਹੀਂ ਰਹਿ ਸਕਦੀ।)
ਪੰਨਾ 21-22
ਪੰਨਾ 121
1. ਜੇ ਸਰਵਹਾਰਾ ਨੇ ਅਬਾਦੀ ਦੇ ਬਹੁਮਤ ਨੂੰ ਆਪਣੇ ਪੱਖ ਵਿਚ ਕਰਨਾ ਹੈ ਤਾਂ ਉਸ ਦੇ ਲਈ ਸਭ ਤੋਂ ਪਹਿਲਾਂ ਜਰੂਰੀ ਹੈ ਕਿ ਉਹ ਬੁਰਜੂਆ ਵਰਗ ਨੂੰ ਉਖਾੜ ਸੁੱਟੇ ਅਤੇ ਰਾਜ ਸੱਤਾ ਤੇ ਕਬਜਾ ਕਰੇ।
2. ਦੂਸਰਾ, ਉਸਨੂੰ ਪੁਰਾਣੀ ਰਾਜ ਮਸ਼ੀਨਰੀ ਨੂੰ ਤੋੜ ਕੇ ਸੋਵੀਅਤ ਸੱਤਾ ਸਥਾਪਿਤ ਕਰਨੀ ਅਤੇ ਇਕੋ ਝਟਕੇ ਵਿਚ ਉਸਦੇ ਪ੍ਰਭਾਵ ਨੂੰ ਖਤਮ ਕਰ ਦੇਣਾ ਜਰੂਰੀ ਹੈ
96