ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੋਈ ਦਮ ਕਾ ਮਹਿਮਾਂ ਹੂੰ, ਐ ਅਹਲੇ ਮਹਿਫਲ
ਚਰਾਗੇ ਸਹਰ ਹੂੰ, ਬੁਜਾ ਚਾਹਤਾ ਨੂੰ[1]।
-0-
ਮੇਰੀ ਹਵਾ ਮੇਂ ਰਹੇਗੀ ਖਿਆਲ ਕੀ ਬਿਜਲੀ,
ਯਹ ਮੁਸ਼ਤੇ-ਏ-ਖਾਕ ਹੈ ਫਾਨੀ, ਰਹੇ ਨਾ ਰਹੇ।
ਚੰਗਾ ਰੁਖ਼ਸਤ। ਖ਼ੁਸ਼ ਰਹੋ ਅਹਲੇ ਵਤਨ, ਹਮ ਤੋ ਸਫਰ ਕਰਤੇ ਹੈਂ। ਹੌਸਲੇ ਨਾਲ ਰਹਿਣਾ।
ਨਮਸਤੇ।
ਤੇਰਾ ਵੀਰ,
ਭਗਤ ਸਿੰਘ
•
- ↑ ਹੂੰ ਚਾਹੀਦਾ ਹੈ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/321