ਇਹ ਵਰਕਾ ਤਸਦੀਕ ਕੀਤਾ ਗਿਆ ਏ
| 21. ਰਾਜ-ਪਲਟਾਉਣ ਦੀ ਪਹਿਲੀ ਕੋਸ਼ਿਸ਼ ਕੂਕਾ ਬਗ਼ਾਵਤ | ਫਰਵਰੀ, 1928 98 |
| 22. 10 ਮਈ ਦਾ ਸ਼ੁਭ ਦਿਨ | ਅਪ੍ਰੈਲ, 1928 103 |
| 23. ਪੰਜਾਬ ਦੇ ਪਹਿਲੇ ਵਿਦ੍ਰੋਹੀ —ਸ਼ਹੀਦ ਮਦਨ ਲਾਲ ਢੀਂਗਰਾ | ਮਾਰਚ, 1928 107 |
| 24. ਪੰਜਾਬ ਦੇ ਉੱਘੇ ਸ਼ਹੀਦ ਭਾਈ ਬਾਲਮੁਕੰਮਦ | ਅਗਸਤ, 1928 113 |
| 25. ਦਿੱਲੀ ਕੇਸ ਦੇ ਸ਼ਹੀਦ | ਸਤੰਬਰ, 1928 117 |
| 26. ਮਾਰਸ਼ਲ ਲਾ ਦੇ ਬਹਾਦਰ ਸ਼ਹੀਦ ਖੁਸ਼ੀ ਰਾਮ ਜੀ | ਅਕਤੂਬਰ, 1928 121 |
| 27. ਆਜ਼ਾਦੀ ਦੀ ਲੜਾਈ ਵਿਚ–ਪੰਜਾਬ ਦਾ ਪਹਿਲਾ ਉਭਾਰ | 1930 123 |
| ਪਾਠ 6. ਵਿਸ਼ਵ ਪ੍ਰੇਮ | 131 |
| ਪਾਠ 7. ਨੌਜਵਾਨ! | 136 |
| 28. ਅਨਾਰਕਿਜ਼ਮ ਕੀ ਹੈ? | ਮਈ, ਜੂਨ, ਜੁਲਾਈ, 1928 139 |
| 29. ਰੂਸ ਦੇ ਯੁਗ-ਪਲਟਾਊ ਨਿਹਿਲਿਸਟ | ਅਗਸਤ, 1928 152 |
| 30. ਰੂਸ ਦੇ ਜੇਲ੍ਹਖਾਨੇ ਵੀ ਬਹਿਸ਼ਤ ਹਨ | ਸਤੰਬਰ, 1928 159 |
| 31. ਆਇਰਸ਼ ਸਵਤੰਤਰਤਾ ਯੁੱਧ—(ਰੀਵੀਊ) | ਅਕਤੂਬਰ, 1928 162 |
| 32. ਮੇਰੀ ਰੂਸ ਯਾਤਰਾ (ਗੈਵੀਊ) | ਅਕਤੂਬਰ, 1928 164 |
| 33. ਹਰ ਸੰਭਵ ਤਰੀਕੇ ਨਾਲ ਅੰਗਰੇਜ਼ੀ ਰਾਜ ਤੋਂ ਬਾਹਰ ਸਵਤੰਤਰਤਾ | ਮਈ, 1928 165 |
| 34. ਮਜ਼ਹਬ ਤੇ ਸਾਡੀ ਆਜ਼ਾਦੀ ਦੀ ਜੰਗ | ਮਈ, 1928 168 |
| 35. ਧਰਮਵਾਰ (ਫ਼ਿਰਕੂ) ਫ਼ਸਾਦ ਤੇ ਉਨ੍ਹਾਂ ਦਾ ਇਲਾਜ | ਜੂਨ, 1927 171 |
| 36. ਤਸ਼ੱਦਦ ਦੇ ਅਸਲੀ ਅਰਥ | ਮਈ, 1928 175 |
| 37. ਸਤਿਆਗ੍ਰਹਿ | ਜੂਨ, 1928 180 |
| 38. ਹੜਤਾਲਾਂ | ਜੂਨ, 1928 182 |
| 39. ਵਿਦਿਆਰਥੀ ਅਤੇ ਪਾਲੇਟਿਕਸ | ਜੁਲਾਈ, 1928 183 |
| 40. ਸਾਜ਼ਸ਼ਾਂ ਕਿਉਂ ਹੁੰਦੀਆਂ ਹਨ? | ਸਤੰਬਰ, 1928 185 |
| 41. ਪੁਲਸ ਦੀਆਂ ਕਮੀਨੀਆਂ ਚਾਲਾਂ | ਜੂਨ, 1928 191 |
| 42. ਜੁਗ-ਪਲਟਾਊ ਮਾਤਾ | ਸਤੰਬਰ, 1928 195 |
| 43. ਸ੍ਰੀ ਇੰਦਰ ਚੰਦਰ ਨਾਰੰਗ ਦਾ ਮੁਕੱਦਮਾ | 197 |
| 44. ਕਿਰਤੀ ਲਹਿਰ ਨੂੰ ਦਬਾਉਣ ਲਈ ਕਮੀਨੀਆਂ ਚਾਲਾਂ | ਸਤੰਬਰ, 1928 198 |
| 45. ਇਕ ਹੋਰ ਜਾਲਮਾਨਾ ਕਾਨੂੰਨ ਟਰੇਡ ਡਿਸਪੂਟਸ ਬਿੱਲ | ਸਤੰਬਰ, 1928 200 |
| 46. ਨਹਿਰੂ ਕਮੇਟੀ ਦੀ ਰਿਪੋਰਟ | ਸਤੰਬਰ, 1928 201 |
| 47. ਬਾਰਦੌਲੀ ਸਤਿਆਗ੍ਰਹਿ | ਸਤੰਬਰ, 1928 202 |
| 48. ਦਿਲਚਸਪ ਤੇ ਲਾਭਦਾਇਕ ਪੁਸਤਕਾਂ | ਸਤੰਬਰ, 1928 203 |
| 49. ਆਰਮਜ਼ ਐਕਟ, ਮਨਮੁਖ ਕਰਵਾਓ | ਅਕਤੂਬਰ, 1928 203 |
| 50. ਸ਼੍ਰੇਣੀ ਰੁਚੀ ਦਾ ਵੱਖ-ਵੱਖ ਲਹਿਰਾਂ 'ਤੇ ਅਸਰ | ਨਵੰਬਰ, 1928 207 |
| 51. ਅਛੂਤ ਦਾ ਸਵਾਲ | ਜੂਨ, 1928 217 |