ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਏ ਤਾਂ ਇੱਕ ਦਿਨ ਦਪੈਹਰ ਵੇਲੇ ਜਦ ਮੀਹ ਵੱਸ ਰਿਹਾ ਸੀ ਅਤੇ ਅੰਜਨਾਂ ਦੇਵੀ ਪੁਤ ਨੂੰ ਲੇਕੇ ਕਟਿ ਆਂਵਿੱਚ ਬੈਠੀ ਹੋਈ ਰਬਦੇ ਕੰਮਾਂ ਵਲ ਦੇਖਰਹੀ ਸੀ ਪਰ ਬਲਕ ਤਾਂ ਇਕੋ ਹੀ ਥਾਂ ਬੈਠਾ ੨ ਉਕਸਾ ਗਿਆਹੇ ਜੋ ਜੋਰ ਨਾਲ ਚਿੱਲ ੨ ਕੇ ਚੋਂਦਾ ਭਾਵੇਂ ਅੱਜ ਖਲੋਕੇ ਅਤੇ ਏਧਰ ਓਧਰ ਫਿਰ ਟਰਕੇ ਲੋਰੀ ਦੇ ਰਹੀ ਹੈ ਪਰ ਇਹ ਬਾਲ ਰੋ ਹੀ ਰਿਹਾ ਹੈ ॥ | ਜਦ ਮੀਹ ਮੱਲਾ ਹੋਇਆ ਤਾਂ ਬਾਲਕ ਨੂੰ ਲੈ ਝ'ਪੜਿਓ ਬਾਹਰ ਆਕੇ ਓ ਜੰਗਲੀ ਰੁਖਾਂ ਨੂੰ ਅਤੇ ਕੁਟੀਆ ਦੇ ਆਲੇ ਦੁਆਲੇ ਦੇ ਅਪਨੇ ਆਪ ਉਗੇ ਹੋਏ ਬੂਟਿਆਂ ਨੂੰ ਉਂਗਲੀ ਨਾਲ ਵਖਾ ਕੇ ਕੇ ਬਾਲਕ ਨੂੰ ਪਰਚਾ ਰਹੀ ਹੈ। ਓਹੋ ! ਏਨਾਂ ਆਪੇ ਉਗਿਆਂ ਹੋਇਆਂ ਬੂਟਿਆਂ ਦੀ ਹਰਿਆਂ ਓਲ ਅਤੇ ਸੁੰਦਰ ਰੰਗੇਰੰਗ ਫੁਲਾਂ ਦੀ ਸ਼ੋਭਾ ਨੂੰ ਵੇਖ ਕੇ ਅੰਜਨਾਂ ਨੂੰ ਅਪਨੇ ਬਾਗਦੀ ਬਹਾਰ ਜਿਸ ਵਿੱਚ ਖੇਡ ਦੀ ਹੁੰਦੀ ਸੀ ਯਾਦ ਆ ਗਈ ਤੇ ਇਸਦੀਆਂ ਅੱਖੀਆਂ ਦੇ ਸਾਹਮਨੇ ਕੀ ਆਗਿਆ ਤਾਂ ਅੱਖਾਂ ਤੋਂ ਅਬਰੁ ਚਲ ਪਏ ਤੇ ਮਨ ਵਿੱਚ ਕਈ ਪ੍ਰਕਾਰ ਦੇ ਖਿਆਲ ਉਠ ਕੇ ਕੇ ਦਲਨੂੰ ਘਬਰਾਨ ਲੱਗ, ਪਰ ਇਸ ਨੇ ਬੜਾ ਦਿਲ ਸਖ਼ਤ ਕਰਕੇ ਇਸ ਪਾਸੋਂ ਮਨ ਨੂੰ ਫੜਆਂ ਅਤੇ ਅਸ਼ ਵੱਲੋਂ ਵੇਖ ਅਪਨੇ · ਮਨ ਨੂੰ ਧੀਰਜ ਦੇਨ ਲੱਗੀ ਅਤੇ ਨੀਲੇ ੨ ਅਕਾਸ਼ ਵਿੱਚ ਛੋਟੇ ੨ ਚਿੱਟੇ ਰੰਗ ਦੇ ਬਦਲਾਂ ਨੂੰ ਜਿਨ੍ਹਾਂ ਨੂੰ ਹਵਾ ਜਿਸ ਪ੍ਰਕਾਰ ਥਾਲ ਖਡੌਨਿਆਂ ਨੂੰ ਰੇੜਦੇ ਹਨ ਏਧਰ ਓਧਤ ਓਡਾਂਦੀ ਫਿਰਦੀ ਹੈ ਵੇਖਨ ਲੱਗ ਪਈ, ਆਹਾ! ਕਦੇ ਤਾਂ ਫਿਰ ਬੱਦਲ ਦੇ ਟੁਕੜੇ ਇੱਕ ਹੋ ਜਾਂਦੇ ਹਨ ਅਤੇ ਕਦੇ ਹਵਾ ਏਨਾਂ ਨੂੰ ਧੁੱਪੇ ਮਾਰ ਕੇ ਕੇ ਫੇਰ ਵਖੋ ਵਖ ਕਰ ਦੇਂਦੀ ਹੈ ਅਤੇ ਏਹ ਹਾਥੀ ਘੋੜਿਆਂ ਦੇ ਰੂਪ ਧਾਰਣ ਕਰਦੇ ਹਨ, ਚੀਹਲਾਂ ਉਡਦਿਆਂ ੨ ਏਡੀ ਦੂਰ ਅਕਾਸ਼ ਵਿੱਚ ਚੜ ਗਈ ਕਿ ਓਹ ਇੱਕ ਕਾਲੇ ਜਹੀਆਂ ਟਿਕੀਆਂ ਨਜ਼ਰ ਆਉ ਦੀਆਂ ਹਨ ਪਰ ਜਦ ਕਾਲੇ ਬੱਦਲਾਂ ਦੇ ਹੋ ਜਾਂਦੀਆਂ ਹਨ ਫੇਰ ੩ ਮਲਮ ਹੀ ਨਹੀਂ ਹੁੰਦੀਆਂ ਬੱਦਲਾਂ ਨਾਲ ਹੀ ਮਿਲ ਨੂੰ ਜਾਂਦੀਆਂ ਹਨ। ਉ , with: guage p er injab Panjab Digital Lib