ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬) ਲਤਾ ਅਉ ਆਪ ਬਿਬਾਨ ਵਿੱਚੋਂ ਉਤਰਕੇ ਅੰਜਨਾਂ ਦੇ ਕੋਲ ਜਾਕੇ ਆਖਨ ਲੱਗਾ ॥ | ਓਹ ਆਦਮੀ-ਦੇਵੀ ! ਤੂੰ ਕੌਨ ਹੈ ਅਤੇ ਏਸ ਉਸਾੜ ਬਿਆਂਥਾਨ ਵਿੱਚ ਕਿਉਂ ਰਹਿਨੀ ਹੈ ? | ਅੰਜਨਾਂ ਦੇਵੀ-ਜੋ ਅਪਨੇ ਹੀ ਖਿਆਲ ਵਿੱਚ ਸਿਰ, ਨੀਵੇ ਪਾਕੇਬੈਠੀ ਕੁਝ ਸੋਚ ਰਹੀ ਸੀ ਜਿਵੇਂ ਇਸਦੀ ਅਵਾਜ਼ ਨੂੰ ਨਿਆਂ ਸਿਰ ਉਠਾਕੇ ਉਤੇ ਦੇਖਿਆਂ ਝੱਟ ਉਸਦੇ ਗੱਲ ਨਾਲ ਚਮੜਕੇ ਡਾਢੀ ਉਚੀ ੨ ਢਾਹਾਂ ਮਾਰ ੨ ਕੇ ਨ ਲੱਗ ਪਈ ਚਾਹੇ ਇਹ ਆਦਮੀ ਭੀ ਇਸਨੂੰ ਵੇਖਦਿਆਂ ਹੀ ਹੱਕ ਬੱਝ ਹੋਕੇ ਸੋਚ ਵਿੱਚ ਪੈ ਗਿਆ ਹੈ ਪਰ ਤੇਰਾ ਮਨ ਵਿੱਚ ਸੋਚਦਾ ਹੈ ਪਰ ਕੁਝ ਸਮਝ ਵਿੱਚ ਨਹੀਂ ਆਉਂਦਾ ਕਿ ਏਹ ਕੌਨ ਹੈ ਅਤੇ ਕਿਉਂ ਰੋ ਰਹੀ ਹੈ ? ਅੰਤਨੂੰ ਜਦ ਕੁਝਚਿਰ ਇਸਤਰਾਂ ਬੀਤ ਗਿਆ ਤਾਂ ਬੜਾ fਿਆਰ ਦਲਸਾ ਦੇਕੇ ਅਰ ਧੀਰਜ ਦੀਆਂ ਗੱਲਾਂ ਕਰਕੇ ਬੜੀ ਮੁਸ਼ਕਲ ਨਾਲ ਓਸਨੂੰ ਗਲ ਨਾਲੋਂ ਅਲਗ ਕੀਤ' ਅਤੇ ਓਸਦੇ ਮੁੰਹ ਨੂੰ ਅੱਛੀ ਤਰਾਂ ਨਾਲ ਡਿੱਠਾ ਤੇ ਅਵਾਜ਼ ਨੂੰ ਛਾਨਿਆ ਤਾਂ ਡਾਡਾ ਹਰਾਨ ਹੋਕੇ ਅਖਨ ਲੱਗਾ | ਓਹ ਆਦਮੀ-( ਡਾਡੀ ਹਰਾਨੀ ਨਾਲ ) ਹੈਂ ! ਅੰਜਨਾ !! ਤੂੰ ਕਿੱਥੇ !! ਓਹੋ ! ਕਿਸੇ ਸੱਚ ਕਿਹਾ ਹੈ । ਉਸਨੂੰ ਕ੍ਰਿਪਾ ਕਰਦਿਆਂ ਕਦੀ ਨ ਲਗਦੀ ਡੇਰ, ਕਦੀ ਨਾਂ ਹੋਬੇਆਸ ਤੂੰਉਸਤੋਂ ਸ਼ਖਸ਼ਾਫੇਰ। ਪਾਠਕਗਣ-ਵਖੋ ! ਈਰ ਦੀ ਮਹਿਮਾ ਕਿ ਸਬਬ ਨਾਲ ਅੰਜਨਾਂ ਦਾ ਮ ਮਾਂ ਰਾਜਾ ਪ੍ਰਤੀ ਸੁਰਯਾ ਅਪਨੀ ਇਸਤ੍ਰੀ ਰਵੀ ਸੁੰਦਰੀ ਨੂੰ ਨਾਲ ਲੈਕੇ ਭੌਦਾ ੨ ਸੈਲ ਕਰਦਾ ਹੋਯਾ ਏਥੇ ਆਂ ਨਿਕਲਆ ਹੈ ਪਹਲੋਂ ਓਂ ਇਸਨੂੰ ਏ ਸ ਹਾਲ ਵਿੱਚ ਵੇਖਕੇ ਪਛਾਨ ਨ ਸਕਿਆ ਪਰ ਜਦ ਓਸਨੂੰ ਪਛਾਤਾ ਤੇ ਏਹ ਆਖਿਆਂ ਤੇ Original with: Language Department Punjab Digitized by: Panjab Digital Library