ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ( c ) ਆਹਾ ! ਬਿਬਾਨ ਨੂੰ ਤਾਂ ਦੇਖੋ ਕਿਹਾ ਬੇੜੀ ਦੀ ਸ਼ਕਲ ਦਾ ਬਨਿਆਂ ਹੋਇਆ ਹੈ ਜਿਸਦੇ ਇੱਕ ਪਾਸੇ ਤਾਂ ਕਲਾਂ ਕੌਸ਼ਲਦਾ ਸਮਿਆਨ ਹੈ ਜਿਨ੍ਹਾਂ ਦੇ ਸਹਾਰੇ ਚਲ ਰਹਹੈ ਅਤੇ ਦੂਜੀ ਵੱਲ ਇੱਕ ਸਾਏ ਬਾਨ ਭਨਿਆ ਹੋਇਆ ਹੈ ਜਿਸਦੀ ਚਵੀਂ ਪਾਸੀਰੂ ਨੇਰੀ ਵੇਲ ਬੂਟੇ ਅਜੇਹੇ ਕੱਢੇ ਹੋਏ ਹਨ ਕਿ ਸੂਰਜ ਦੇ ਪ੍ਰਕਾਸ਼ ਵਿੱਚ ਇਸ ਵੱਲ ਵੇਖਨਾ ਮੁਸ਼ਕਲ ਹੋਜਾਂਦਾ ਹੈ ਇਸ ਉੱਤੇ ਕਾਰੀਗਰ ਨੇ ਅਜੇਹੀ ਮੋਕਿਆਂ ਦੀ ਝਾਲਰ ਜਿਸਦੇ ਵਿੱਚ ਕੁਝ ੨ ਵਿਬ ਛੱਡਕੇ ਸੋਨੇ ਦੇ ਮੋਤੀ ਖਿੱਦੋ ਵਾਂਗੁ ਬਨਾਕੇ ਜੇਹ ਉਸਤਾਦੀ ਨਾਲ ਲਟਕਾਏ ਹਨ ਕਿ ਜਿਉਂ ੨ ਇਸਦੀ ਚਾਲ ਤੇਜ ਹੁੰਦੀ ਜਾਂਦੀ ਹੈ ਕਿ ਮੇ ਡਿਮੇ ਏਨਾਂਦੀ ਚਮਕ ਦਮ 3 ਵ ਈ ਜਾਂਦ ਹੈ 3 ੩ (ਡੀ ਮਨੀ 13 ਮਲੂ ਮ ਹੁੰਦੀ ਹੈ। ਜਿਵੇਂ ਇਨਾਂ ਬਨਾਓ ਮੋਭੀਆਂ ਨੂੰ ਅੰਜਨਾਂ ਦੇ ਪਤੁ ਅਰਥਾਤ ਹਨੁਮਾਨ ਜੀ ਨੇ ਵਖਆਂ ਤਾਂ ਗੋਦਓ ਨਿਕਲਕੇ * ਉਛਲਿਮ ਅਰ ਓਨਾਂ ਨੂੰ ਪਕੜਨ ਲੱਗਾ ਪਰ ਮੋਭ ਤਾਂ ਹੱਥ ਨ ਆਏ ਅਰ ਉਲਟਾ ਹੋਕੇ ਭਈ ਤੇ ਡਿੱਗ f | | ਓਹੋ ! ਬਾਲਕ ਨੂੰ ਫਿਰਦਿਆਂ ਵੇਖ ਸਥੋ ਹੀ ਸਹਿਮ ਗਏ ਭਾਂਵੇ ਭਕਾਲ ਖਿਬਾਨ ਨੂੰ ਰੋਕ ਲਿਆ ਪਰ ਫੇਰ ਭੀ ਬੜੀ ਵਿਥ

  • ਇਹ ਗੱਲ ਜੇਹੜੀ ਪ੍ਰਸਿਧ ਹੈ ਕਿ ਹਨੂੰਮਾਨ ਨੇ ਜੰਮਦਿਆਂ ਹੀ ਓਛਲ ਕੇ ਸੂਰਜ ਨੂੰ ਪਾਕ ਲਿਆ ਅਤੇ ਮੁੰਹ ਵਿੱਚ ਪਾ fਲਯਾ ਇਸਖਿਆਲ ਨਾਲ ਕਿ ਏਹ ਇਕ ਖਾਨ ਵਾਲਾ ਲਾਲ ਫਲ ਹੈ

ਪਾਠਕ ਗਣ ! ਨਾਂ ਤਾਂ ਕੋਈ ਲਾਲ ਵਲ ਹੀ ਸੀ ਅਤੇ ਨ ਹੀ ਸੂਰਜ ਸੀ ਕਿਡੂ ਕਿਸੇ ਬਿਬਾਨ ਦੇ ਬਨਉ ਸੋਨੇ ਦੀ ਝਲਰ ਦੇ ਮੋ 7 ਸਨ ਜਿਨ੍ਹਾਂ ਨੂੰ ਕਵੀਆਂ ਨੇ ਸੂਰਜ ਦੀ ਉਪਮਾ ਦਿੱਤੀ ਸੀ fਛੋਂ ਹੈਕ ਕਰਨ ਵਾਲਿਆਂ ਨੇ ਅਸਲੀ ਗੱਲ ਨੂੰ . ਭੁਲ ਕੇ ਸੂਰਜ ਹੀ ਬਨਾ ਲਿ । ( ਅਜਨਾਂਸਤੀਨੋ ਰਾਸ ਦੀ ੩੪ ਸਟ ) Original with: Language Department Punjab Digitized by: Panjab Digital Library