ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ( ੯੬ ) ਹੋ ਗਏ। ਇਸ ਕਰ ਕੇ ਬਿਬਾਨ ਫਰ ਪਿਛ ਹਟਾਕੇ ਜਮੀਨ ਭ ਉਤਾਰ ਲਿਆ ਰਾਜਾ ਤਾਂ ਬਾਲਕ ਨੂੰ ਢੰਡਨ ਚਲਿਆ ਗਿਆ ਅਤੇ ਇਹ ਤਿੱਨੇ ਹਰਾਨਗੀ ਨਾਲ ਓਸ ਪਾਸੇ ਵੱਲ ਵੇਖ ਰਹੀਆਂ ਹਨ, ਜਿਧੂ ਓਹ ਗਿਆ ਸੀ, ਇਸ ਵੇਲੇ ਦੇ ਭੈੜੇ ਭੈੜੇ ਖਿਆਲ ਉਠਕੇ ਇਹਨਾਂ ਦੇ ਸ਼ ਮਨ ਨੂੰ ਵਿਆਕੁਲ ਕਰ ਰਹੇ ਸਨ ਕਿ ਇੰਨੇ ਵਿੱਚ ਰਾਜਾ ਬਾਲਕ ਨੂੰ ਲੈਕੇ ਆਗਿਆ ਅਤੇ ਕਹਨ ਲੱਗਾ । | ਰਾਜਾ-ਅੰਜਨਾਂ ! ਭਰੇ ਪਤੁ ਦਾ ਪਿੰਡਾ ਤਾਂ ਬੱਜਰ (ਪੱਥਰ) ਦਾ ਨਿਆਈਂ ਹੈ ਕਿ ਏਹ ਏਡੀ ਦੂਰੋ ਡਿਗਿਆ ਅਤੇ ਗਾ ਭੀ ਪੱਖ ਦਾ ਤੇ ਪਰ ਇਸਨੂੰ ਜ਼ਰਾ ਭੀ ਸੱਟ ਨਹੀਂ ਲੱਗੀ ਜਦ ਮੈਂ ਇਸਦੇ ਪਾਸ ਪਹੁੰਚਿਆ ਤਾਂ ਏਹ ਅਪਨਾਂ ਅੰਗੁਠਾ ਚੁੰਘ ਰਿਹਾ ਸੀ ਅਤੇ ਮੈਂਨੂੰ ਵੇਖਦਿਆਂ ਹੀ ਦੋਵੇਂ ਬਾਹਵਾਂ ਖਿਲਾਰਕੇ ਦੋਨ ਲੱਗ ਪਿਆ | ਰਾਜੇ ਦੀਆਂ ਗੱਲਾਂ ਸੁਨਕ ਤੇ ਬਲਕ ਨੂੰ ਵੇਖਕੇ ਸਭਨਾਂ ਦੀ ਜ ਨ ਵਿਚ ਜਾਨ ਪੈ ਗਈ ਅਤੇ ਨੀ ਰਸਦਰੀ ਨੇ ਬਲਕ ਨੂੰ ਰਾਜਾ ਦੇ ਕਛਤੋਂ ਲੈਕੇ ਛਾਤੀ ਨਾਲ ਲ ਲਿਅਤੇ ਸਿਰ ਚੁੰਮ ਕੇ ਆਖਨ ਲੱਗੀ।' ਬਜਰੋਗੀ ਕਿਥੋਂ ਦੀ ਸੈਲ ਕੀ ਭਦ ਤੋਂ ਸਬ ਇਸ ਨੂੰ ਬਜਗੀ ਮੱਦਨ ਲਗ ਪਏ ਅਰ ਬਿਬ ਨ ਓਥੋ ਅਗਾਂਹ ਨੂੰ ਟੋਰਿਆ ॥ ਠਕ ਗੁਣ ! ਅੰਜਨਾਂ ਥਾਂ ਅਪਨੇ ਨਾਂਮੈ ਨਾਲ ਹਨੂੰ ਹੈ ਨੂੰ ਜਾ ਰਹੀ ਹੈ ਅਰ ਮਲੂਮ ਨਹੀਂ ਕਿ ੫ਵਨ ਵਿਚਾਰਾ ਕਿੱਧਰ ਕਿੱਧਰ ਭਟਕਦਾ ਫਿਰਦਾ ਹੈ ਆਓ : ਇਸਦਾ ਭੀ ਤਾਂ ਪਤਾ ਲਈਏ ॥ ਚੌਹਦਵਾਂ ਅਧਯਾਯ ਹੈਂ । ਇਸ ਨੂੰ ਪਲ ਵਿਚ ਕੀ ਹੋ ਗਿਆ ? ਰਾਜਾ ਮਹਾਂਦਰਰਾਏ ਦੇ ਮੈਹਲ ਵਿੱਚ ਹੂਨੇ ਹੀ ਇੱਕ Original with: Language Departmeni Punjab Digitized by: Panjab Digital Library