ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੨ ) ਨੂੰ ਮਿੱਟੀ ਵਿੱਚ ਰਲਾ ਦਿੱਤਾ, ਏਹ ਕਹਿ ਕੇ ਅੱਖਾਂ ਭਰ ਆਈਆਂ ਸਰ ਨਾਂਵਾਂ ਪੈ ਗਯਾ ਪਵਨ ਦੀਆਂ ਗੱਲਾਂ ਸੁਨਕੇ ਇੱਕ ਟੈਹਿਲਨ ਨੇ ਰਾਣੀ ਨੂੰ ਜਾਕੇ ਆਖਿਆ | ਹਲਨ- ਭਾ ਜੀ ! ਤੁਸੀ ਕੇਹੜੀ ਚਿੰਡਾ ਵਿੱਚ ਪਏ ਹੋਏ ਹੋ ਕਿਸ ਗੱਲ ਦੀ ਸੋਚ ਕਰ ਰਹੇ ਹੋ ਜ਼ਰਾ ਬਾਹਰ ਨਿਕਲਕੇ ਪਵਨ ਜੀ ਦੀਆਂ ਗੱਲਾਂ ਤਾਂ ਸੁਨੋ ਓਹ ਕੀ ਆਖ ਰਹੇ ਹਨ ॥ | ਰਾਨੀ-(ਅਫਸੋਸ ਨਾਲ ਓਹੀ ਅੰਜਨਾਂ ਦੀ ਹੀ ਗੱਲ ਕਰਦਾ ਹੋਵੇਗਾ | ਟੈਹਲ-ਨਹੀਂ ਜੀ ! ਉਹ ਤਾਂ ਬਿਲਕੁਲ ਝੂਠ ਅਤੇ ਅਨਰਥ ਥਾਂ ਪਿਆਂ ਜ਼ਾਹਰ ਕਰਦੇ ਹਨ | ਅਰ ਅੰਜਨਾਂ ਨੂੰ ਨਿਰਦੋਸ਼ ਅਤੇ ਬੇਦੋਸ਼ੀ ਕਹਿੰਦੇ ਹਨ ਅੰਤ ਤੁਹਾਡੇ ਤੇ ਬੇਤਰਸੀ ਦਾ ਕਲੰਕ ਲਗਿੰਦੇ ਹਨ ਰਾਨੀ-(ਠੰਡੀ ਸਾਹ ਭਰ ਕੇ) ਹਾਏ ! ਏਡੀ ਕਿਸਮਤ ਕਿੱਥੇ ਟੈਹਲਨ ਜ਼ਰਾ ਚਲਕੇ ਸੁਨ ਤਾਂ ਸਹੀ ? ਰਾਨੀ ਸ਼ਤਾਥੀ ਨਾਲ ਉਠਕੇ ਦਲਾਨ ਵੱਲ ਆਈ ਅਤੇ ਜਦ ਪਵਨ ਜੀ ਦੀ ਅਵਾਜ਼ ਦੀ ਕੁਝ ਭਿਨਕ ੫ਈ ਤਾਂ ਓਥੇ ਹੀ ਖਲੋ ਗਈ ਅਰ ਜਦੋਂ ਓਹ ਕਹਿ ਚੁਕਿਆ ਤਾਂ ਅੱਗੇ ਹੋਕੇ ਬੋਲੀ । | ਰਾਨੀ-ਮੈਂ ਤਾਂ ਤੇਰੇ ਪਿਤਾ ਦੇ ਲਖੇ ਅਸਾਰ ਅਪਨੇ ਦਿਲ ਦੇ ਟੁਕੜੇ ਨੂੰ ਰਾਹ ਦਿੱਤਾ ਅਤੇ ਭਖੀ ਪੜਾਸੀ ਦੇਖਕੇ ਭੀ ਨ ਪੁਛਿਆ ਤੇ ਦੇਸੋਂ ਬਾਹਰ ਕੱਡ ਦਿਤਾ, ਕੀ ! ਓਹ ਕਲੰਕ ਝੂਠਾ ਸੀ ? ਪਵਨ-ਹੋਰ ਕੀ ! ਬਿਲਕੁਲ ਝੂਠਾ !! ਅਰ ਨਿਰਾ ਅਪ੍ਰਾਧ ਤੋਲਿਆ ਹੋਇਆ !!! ਦੱਬ ਜਾਨੇ ਭੁਹਾਡੀ ਬੁਧ ਤੇ ਕੀ ਪੜਦਾ ਪੈ ਗਿਆ ਕਿ ਕਿਸੇ ਨੇ ਭੀ ਏਸ ਗੱਲ ਦਾ ਨਿਸਤਾਰਾ ਨੇ ਕੀਤਾ ਅਤੇ ਨਾਹੀਂ ਕੁਛ ਸੋਚਿਆ ਔਰ ਅਜਿਹਾ ਅਨਰਥ ਉਸ ਨਾਲ ਹੋਯਾ ਜੇਹੜਾ ਦੁਮਨ ਚੋ ਡੀਨ ਹੋਵੇ ਅਤੇ ਓਹ ਕਲੰਕ ਲਾਇਆ ਜੋ ਕਸੇ ਨੂੰ ਭੀ ਨ ਲੱਗੇ । ਓਹੋ ! ਤੁਸਾਂ ਭੀ ਅਪਨੀ ਪੂੜੀ ਦੀ ਇੱਜ਼ਤ .

  • nal with: wanguage Department Punjab Digitized by: Panjab Digital Library